ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

154

________________

__ ੧੫੪'. ਹੈ, ਜੋ ਓਹ ਅੰਤ ਤੋੜੀ ਮੇਰੀ ਸੇਵਾ ਵਿਚ ਲੱਗੇ ਰਹਿੰਦੇ ਹਨ ਕਿ ਨਹੀਂ ? ਅਤੇ ਇਹ ਜੋ ਤੂੰ ਕਹਿੰਦਾ ਹੈ ਕਿ ਉਨਾਂ ਦਾ ਅੰਤ ਬਹੁਤ ਮਾੜਾ ਹੋ ਜਾਂਦਾ ਹੈ, ਸੋ ਸਰੀ ਗੱਲ ਇਹ ਹੈ ਕਿ ਇਹ ਉਨਾਂ ਦੇ ਬੜੇ ਚੰਗੇ ਭਾਗ ਹਨ, ਕਿਉਂਕਿ ਉਹ ਇਸ ਵਰਤਮਾਨ ਕਾਲ ਚੋਂ , ਛੁਟਕਾਰਾ ਪਾਉਣ ਦੇ ਰਾਹਉਨਹੀਂ ਵੇਖਦੇ ਸਗੋਂ ਆਪਣੇ ਪੁਰਤਾ ਦੇ ਲਈ ਠਹਿਰੇ ਹੈ। ਹਾਂ ਅਤੇ ਜਾਂ ਉਨਾਂ ਦਾ ਪਾਤਸਾਹ ਆਪਣੇ ਅਤੇ ਆਪਣੇ ਦੂਤਾਂ ਦੇ ਤੇਜ਼ਨਾਲ ਆਵੇਗਾ, ਤਾਂ ਓਹ ਛੁਟਕਾਰਾ ਪਾਉਣਗੇ ) ਨਾਸਕਰਨਵਾਲਾ ਬੋਲਿਆ ਤੂੰ ਤਾਂ ਉਹਦੀ ਸੇਵਾ ਵਿਚ ਬੇ । ਈਮਾਨੇ ਹੋ ਚੁਕਾ ਹੈ, ਤਾਂ ਤੂੰ ਕਿਕੂਰ ਉਸਥੋਂ ਫਲ ਲੈਣ ਦੀ ਆਸ ਰਖ ਸਕਦਾ ਹੈ, ਮਸੀਹੀ ਨੇ ਆਖਿਆ ਭਈ ਕੇਹੜੀ ਗੱਡ ਵਿੱਚ ਮੈਂ ਬੇਈਮਾਨੀ ਕੀਤੀ ਹੈ ? ਨਾਲਕਰਨਵਾਲੇ ਨੇ ਉੱਤਰ ਦਿੱਤਾ, ਕਿ ਪਹਿਲੇ ਤੂੰ ਨਿੱਕਲਿਆ ਸੀ, ਅਤੇ ਨਿਰਾਸ਼ ਖੁਭਣ ਵਿੱਚ ਵਸ ਗਿਆ, ਤਾਂ ਤੇਰਾ ਮਨ ਉਦਾਸ ਹੋ ਰੈਆ ਫੇਰ ਜਰ ਤੇਨੂੰ ਇਹ ਲੋੜੀਦਾ ਸੀ, ਜੋਆਪਣੇ ਮੋਢੰਦੇਭਾਰ ਲਾਹੁਣਲਈ .nadigiling