ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

168

________________

ਪਰ ਸਾਨੂੰ ਪਬਿੰਦਨਹੀਂ ਜੇ ਤੈਨੂੰ ਭਾਉਂਦਾ ਹੈ ਤਾਂ ਜਾਹ, ਪਰ ਅਸੀਂ ਨਹੀਂ ਜਾਂਦੇ । . ਉਪਰੰਦ ਮਸੀਹੀ ਉਨਾਂ ਥੋਂ ਆ ਹੋਕੇ ਵੈਰੀਆਂ ਤੋਂ ਡਰਦਾ ਮਾਰਿਆ ਨੇਗੀ ੩ ਲਵਾਰ ਹੱਥ ਫੜੀ ਤੁਰ ਪਿਆ। ਤਦ ਮੈਂ ਸੁਪਨੇ ਵਿਚ ਡਿੱਠਾ ਜੋ ਉਸ ਸਾਰੀ ਦੁਣ ਵਿੱਚ ਸੱਜੇ ਪਾਸੇ ਇਕ ਵ ਡੂੰਘਾ ਟੋਆ ਹੈ, ਇਹ ਉਹੋਦੋਆ ਸੀ, ਕਿ ਜਿਸ ਵਿਚ ਹਰ ਵੇਲੇ ਅਨੇ ਨੇ ਅਨੇਦੀ ਅਗੁਵਾਈ ਕੀਤੀ ਹੈ, ਅਤੇ ਦੋਵੇਂ ਉਹਦੇ ਵਿਚ ਡਿਗਕੇ ਨਾਸ ਹੋਏ || ਮਤੀ ਦੀ ਇੰਜੀਲ ੧੫ ਕਾਂਡ ੧੪ ਪੈਂਤੀ) ਫੇਰ ਡਿੱਠਾ ਜੇ ਖੱਬੇ ਪਾਸੇ ਇਕ ਅਜਿਹੀ ਡਰਾਉਣੀ ਖੁਭਣਾ ਹੈ , ਕੁਈ ਜੇ ਕੋਈ ਉਸ ਵਿਚ ਜਾ ਡਿੱਗੇ, ਤਾਂ ਉਹਦੀ ਕੋਈ ਬਾਹ ਨਾ ਲਭੇ ਕਿ ਜਿਥੇ ਪੀ ਟਿਕ ਕੇ , ਇਸੇ ਖੁਭਣ ਵਿਚ ਇਕ ਵਾਰੀ ਦਾਉਦ ਪਾਤਸ਼ਾਹ ਡਿਗ ਪਿਆ ਸੀ, ਤੇਜੇਭਗਵਾਨ ਉਹਨੂੰ ਨਾ ਕੱਢਦਾ, ਤਾਂ ਓਹ ਨਿਸੰਗ ਉਸ਼ੇ ਵਿੱਚ ਡੁੱਬ ਮਰਦਾ(ਵਜਬੂਰ੪ ਘੋੜੀ wਅਤੇ ਉਸਦੂਦੀ ਭੇਡੀਬੀ ਅਜਿਹੀ ਤੰਗਲੀ, ਜੋ ਮਸੀਹੀ ਅਤਔਖਾ ਹੋਆ, ਕਿਉਂ , ,