ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

175

________________

|ਇਹ ਲਉ ਕਿ ਇਹ ਭਵਰ ਕਿਥੋਂ ਨਿੱਕਲਦਾ ਹੈ, ਇਸੇ ਰੱਲੇ ਓਹ ਤੇਗ ਹੋਇਆ ਹੈ |ਇਆ ਵੜੀ ਉਦਾਸੀਫੈਚ ਡੁੱਰਿਆ ਜਾਂਦਾ ਸੀ, ਜੋ ਅਗਾਂਹ ਹੋਕੇ ਉਸ ਨੇ ਈ ਕ ਮਨੁਖ ਦੀ ਅਵਾਜ਼ ਇਹ ਕਹਿੰਦੀ ਸੁਣੀ, ਕਿ ਭਾਵੇਂ ਮੈਂ ਮੌਤ ਵੀ ਛਾਇਆ ਦੀ। ਦੁਣ ਵਿਚ ਹੋਕੇ ਚੱਲਾ, ਡਾ ਬੀ ਮੈਨੂੰ ਕੁਛ ਡਰ ਯਾ ਖਟਕਾ ਨਹੀਂ, ਕਿਉਂਜੋ ਹੇ ਪ੍ਰਭੂ ਪਰਮੇਸ਼ੁਰ ਤੂੰ ਮੇਰੇ ਨਾਲ ਹੈ' (33 ਜ਼ਬੂਰ੪ ਪੌੜੀ) ਮਸੀਹੀ ਇਹ ਗੱਲ ਸੁਣਕੇ ਰਾਜ਼ - ਮਗਨ ਹੋ ਰੈਆ, ਕਿਉਂਜੋ ਉਸ ਨੂੰ ਇਸ ਗੱਲ ਥੋਂ ਇਹ ਲਖ ਲਿਆ, ਭਈ ਮੇਰੇ ਵਰਗਾ ਇਸ ਦੂਣ ਵਿਚ ਕੋਈ ਹੋਰ ਬੀ ਪਰਮੇਸੁਰ ਦਾ ਭੁਗਤ ਹੈ । ਦੂਜਾ ਇਸ ਗੋਲੇ . ਕਿ ਭਾਵੇਂ ਉਹ ਅਜਿਹੇ ਬੁਰੇ ਹਾਲ ਵਿਚ ਫਸ ਗਿਆ ਹੈ, ਤਾਂ ਬੀ ਪਰਮੇਸੁਰ ਉਸ ਦੇ ਨਾਲ ਹੈ , ਤਾਂ ਓਹ ਮੇਰੇ ਨਾਲ ਫਿਰ ਕਿੰਉਂ ਨਾ ਹੋਗਾ ' ਭਾਵੇਂ ਇਸ ਭੈੜੀ ਥਾਂ ਦੀਆ ਐੱਖਿਆਇਆਂ ਦੇ ਕਾਰਨ ਮੈਂ ਉਹਨੂੰ ਨਹੀਂ ਵੇਖ ਸਕਦਾ, ਅਤੇ ਬੋਹੜੇ ਚਿਰ |<r