ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

179

________________

وو ਲੋਬਾ ਟੋਟੇ ਟੋਟੇ ਕੀਤੀਆਂ ਹੋਇਆਂ ਪਈਆਂ ਸਨ , ਇਹ ਉਨਾਂ ਜਾਤੀਆਂ ਦੀਆਂ ਰੋਲ ਥਾਂ ਸਨ, ਜੇਹੜੇ ਅੱਗੇ ਇੱਥੋਂ ਦੀ ਲੰਘੇ ਸਨ, ਜਦ ਮੈਂ ਇਨਾਂ ਵਸਤਾਂ ਨੂੰ ਵੇਖਦਾ ਅਮ ਤੇ ਏਹ ਸੋਚ ਰਿਹਾ ਸਾਂ, ਭਾਈ ਇਹਦਾ ਕੀ ਕਾਰਨ ਹੈ , ਤਾਂ ਅੱਖਾ ਚੱਕਕੇ ਮਾਂ' ਇਕ ਗੁਫਾ ਨੂੰ ਝੰਡਾ, ਜਿਸ čਚ ਦੋ ਦੇਉ , ਅਰਥਾਤ ਪੋਪ ਅਰ ਮੂਡਿਪੂਜਕਨਾਮੇ ਦੇ ਪੁਰਾਣੇ ਸਮੇਂ ਵਿੱਚ ਰਹਿੰਦੇ ਸਨ, ਜਿਨਾਂ ਦੇ ਬਲ ਅਤੇ ਧੱਕੇ ਥੋਂ ਓਹ ਲੋਕ ਜਿਨਾਂ ਦੀਆਂ ਹਰੀਆਂਲਹੂ ਸੁਆਹ ਇਥੇ ਪਿਆ ਸੀ, ਮਾਰੇ ਗਏ ਸਨ, ਪਰ ਮਸੀਹੀ ਨੂੰ ਇਥੇ ਬਹੁਤ ਭੈ ਨਾ ਹੋ , ਸੋ ਸੁਖਸਾਂਦ ਨਾਲ ਲੰਘ ਗਿਆ, ਇਹ ਵੇਖਕੇ ਮੈਂਨੂੰ ਉਸ ਵੇਲ਼ ਬੜਾ ਅ ਚੰਭਾ ਹੋ, ਪਰ ਪਿਛੋਂ ਮੇਂ ਜਾਣ ਗਿਆ, ਭਈ ਮੁਰਤੇ ਪੂਜਕਚਰੋਕਣਾ ਮਰਿਆ ਅਤੇ ਦੂਜਾ ਜਣਾ ਭਾਵੇਂ ਅਜੇ ਜੀਉਂਦਾ ਹੈ,ਤਾਂਬੀਬੁਢੇਪੇ ਦੇ ਕਾਰਨ ਅਤੇ ਉਨਾਂ ਘਾਟਾਂ ਅਰ ਸੱਟਾਂ ਦੇ ਕਾਰਨ, ਜੇਹੜੀਆਂ ਉਹਨੂੰ ਜੁਆਨੀ ਦੇ ਦਿਨੀ ਲਰੀਆਂ ਸਨ,ਅਜਿਹਾ ninewly