ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰਾਰਥਨਾ

 ਪਰਾਰਥਨਾ

ਜੇ ਕੋਈ ਇਸ ਪੋਥੀ ਨੂੰ ਪੜਕੇ, ਪ੍ਰਭੁ ਈਸਾ ਮਸੀਹ ਮੁਕਤਿ ਦਾਤਾ ਦੀ ਹੋਰ ਵਾਰਤਾ ਸੁਣਨੀ ਚਾਹੇ , ਤਾਂ ਲੁਦੇਹਾਣੇ ,ਜਾਂ ਅੰਬਾਲੇ , ਜਾਂ ਸਹਾਨਪੁਰ, ਜਾਂ ਰੁੜਕੀ , ਜਾਂ ਦੇਹਰੇਦੂਨ,ਜਾਂ ਸਪਾਟੂ,ਜਾਂ ਸ਼ਿਮਲੇ, ਜਾਂ ਕੋਟ ਗੁਰੁ , ਜਾਂ ਕਾਂਗੜੇ , ਜਾਂ ਜਲੰਧਰ, ਜਾਂ ਅੰਮਰਿਤਸਰ, ਜਾਂ ਤਰਨਤਾਰਨ,ਜਾਂ ਲਾਹੌਰ, ਜਾਂ ਰਾਵਲਪਿੰਡੀ , ਜਾਂ ਸਿਆਲਕੋਟ, ਜਾਂ ਪਸ਼ੌਰ ,ਜਾਂ ਮੁਲਤਾਨ ਦੇ ਪਾਦਰੀ ਸਾਹਬਾਂ ਦੇ ਕੋਲ ਜਾ ਕੇ ਪ੍ਰਸ਼ਨ ਕਰੇ, ਸੋ ਉਨਾਂ ਦੀ ਗੱਲ ਸੁਣ ਕੇ ਆਪਣੇ ਮਨ ਵਿੱਚ ਤਸੱਲੀ ਪਾਵੇਗਾ ।।
    ਅਤੇ ਜੇ ਕਿਸੇ ਨੂੰ ਹੋਰਨਾਂ ਪੋਥੀਆਂ ਦੀ ਲੋੜ ਹੋਵੇ , ਤਾਂ ਉਨਾਂ ਹੀ ਸਾਹਬਾਂ 

ਥੋਂ ਮੰਗ ਲਵੇ ।