ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

24

________________

38. ਦਿੱਲੋਂ ਅਠਾਰਹ ਜੋ ਦਰਿਹਾਂ ਥੋਂ ਵਧੀਕ ਹੋ ਚੁੱਕਾ ਹੈ, ਜੋ ਬਹੁਤ ਹੀ ਕਾਮੇ ਇਸ ਜਗਾਦੇ ਸੁ॥ ਧਾਰਨ ਵਿੱਚ ਲੱਗੇ ਹੋਏ ਹਨ- ਸਗੋਂ ਮੈਨੂੰ ਪੱਕੀ ਖਬਰ ਹੈ ਜੋ ਲੱਖਾਂ ਹੀ ਚੰਗੇ ਚੰਗੇ ਉਪਦੇਸ਼ ਅਤੇ ਸਿੱਖ ਹਰ ਸਮੇਂ ਵਿਚ ਰਾਜ ਦੇ ਹਰੇਕ ਲੋਕਾਂ ਚੋਂ ਚਾਰੇ ਪਾਸਿਓਂ ਇਸ ਦੇ ਪੂਰਨਲਈਹੋ ਚੁੱਕੀਆਂ ਹਨ(ਅਤੇ ਜੇਹੜੇ ਸਿਆਣੇ ਲੋਕ ਹਨ- ਓਹ ਆਖਦੇ ਹਨ ਭਈ ਇਸ ਥਾਂ ਦੇ ਸੁ ਧਾਰ ਲਈ ਇਹ ਵਡਾ ਚੈਗੀ ਮਿਸ਼ਾਲਾ ਹੈ ਤਾਂ ਵੀ ਇਹ ਨਿਰਾਸ਼ ਖੁਭਣ ਅਜੇ ਤੋੜੀ ਹੈ, ਅਤੇ ਵਿਚਾਰ ਹੈ ਜੋ ਇਸੇ ਤਰਾਂ ਹੀ ਰਹੇਗੀ- ਰਾਜਾ ਦੀ ਆਰਮਾ ਨਾਲ ਕਈ ਵਡੇ ਵਡੇ ੫ ਬੱਰ ਬੀ ਇਸ ਖੁੱਭਣ ਦੇ ਵਿੱਚ ਰਖੇ ਹੋਏ ਹਨ-ਪਜ ਇਹ ਥਾਂ ਆਪਣੇ ਗੰਦ ਨੂੰ ਉਛਾਲ ਦੀ ਹੈ ਤਾਂ ਇਹ ਪੱਥਰ ਔਖੇ ਹੀ ਦਿਖਾਈ ਦਿੰਦੇ ਹਨ, ਅਤੇ ਜੇ ਕਦੀ ਓਹ ਦਿਖਾਈ ਬੀ ਦੇ ਦੇ ਹਨ- ਤਾਂ ਲੋਕ ਘਬਰਾਹਟ ਦੇ ਮਾਰੇ ਇਧਰ ਉਧਰ ਪੈਰ ਰਖਦੇ ਅਤੇ ਖੁਭਣ ਵਿਚਡਿੱਗ ਪੈਂਦੇ ਅਤੇ ਚਿਕੜ ਨਾਲ ਲਿਬੜ ਜਾਂਦੇ ਹਨ ਪਰ ਜਦ ਉਹ ਉਸ ਤਾਕੀਦਰਵਾਜ਼ੇ Diatodib. Ramlah Dibaw ah