ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

25

________________

_3੫ ' ਭਿੜੀ ਅੜ ਪੈਂਦੇ ਹਨ ਤਾਂ ਚੰਗਾ ਰਸਤ ਲਭਦੇ ਹਨ ॥ 'ਹੁਣ ਮੈਂ ਸੁਪਨੇ ਵਿਚ ਇਹ ਝੰਡਾ ਭਈ ਭੋਲਾ ਆਪਣੇ ਘਰ ਜਾ ਅਪੜਿਆ, ਅਤੇ ਓਹਦੇ ਗੁਆਂਢੀ ਤਿਸ ਦੇ ਮਿਲਣ ਨੂੰ ਨਿਕਲ ਆਏ, ਉਨਾਂ ਵਿਚੋਂ ਕਈਆਂ ਨੇ ਤਾਂ ਉਸਦੇ ਮੁੜ ਆਉਣ ਦੇ ਕਾਰਨ ਉਸ ਨੂੰ ਸਿਆਣੇ ਆਖਿਆ ਅਤੇ ਕਈਆਂ ਨੇ ਉਸ ਨੂੰ ਮੁਰ ਖੁ ਕੇਹਾ ਇਸ ਲਈ ਜੋ ਉਸ ਨੂੰ ਆਪਣੇ ਆਪ ਨੂੰ ਮਸੀਹੀ ਸਣੇ ਵੱਡੇ ਵਡੇ ਭੌਜਲਾਂ । ਚ ਸੁਟਿਆ ਹੋਰਨਾਂ ਨੇ ਇਹ ਕਹਿਕੇ ਉਸ ਨਾਲ ਠੱਡਾ ਕੀਤਾ, ਕਿ ਜਿਹਾ ਤੂੰ ਇਹ ਪੈਂਡਾ । ਕਰਨ ਲਗਪਿਆ, ਜੇ ਤੇਰੇ ਥਾਂ ਅਸੀਂ ਹੁੰਦੇ ਤਾਂ ਇਸੇ ਤਰਾਂ ਬੋਹੜਾ ਜੇਹਾ ਦੁਖ ਫਖਕੇ, ਐੱਤੈ ਆਕਲ ਕਦੀ ਨਾ ਬਣ ਜਾਂਦੇ ,ਜੋ ਓਹ ਨੂੰ ਛੱਭ ਆਉਂਦੇ- ਸ਼ੋ ਭੋਲਾ ਉਨਾਂ ਵਿਚ ਦਾ ਹੋਕੇ ਬੈਠਾ, ਪਰ ਓੜਕ ਨੂੰ ਉਸ ਦਾ ਮਨ ਧੀਰਜ਼ ਵਿਚ ਆਇਆ, ਤਦ ਬੀ ਹ ਉਸ ਨੂੰ ਛੱਡਕੇ ਵਿਚਾਰੇ ਮਸੀਹੀ ਨੂੰ ਹਾਸ਼ੀਆਂ ਕਰਨ ਲਗੇ- ਸੋ ਇਥੋਂ ਤੋੜੀ ਭੋਲੇ .... Dintisod banish Diction lawnanishdirilib.ro