ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/281

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

279

________________

੬ ਉਸ ਦਾ ਵੈਰੀ ਹੈ ਮੇਂ ਝਗੜਾ ਬਖੇੜਾ , ਕਰਨਵਾਲਾ ਨਹੀਂ ਹੈ, ਸਗੋਂ ਉਲ ॥ਟਾ ਮਿਲਾਪ ਕਰਨਵਾਲਾ ਹਾਂ, ਅਤੇ ਜੇਹੜੇ ਲੋਕ ਸਾਡੇ ਨਾਲ ਰਲ | ਗਏ ਸਨ, ਤਾਂ , ਓਹ ਆਪਣੀ ਮਰਜੀ ਨਾਲ ਅਤੇ ਸਾਡੀਆਂ ਨੇਕੀਆਂ ਵੇਖਕੇ ਸਾਡੀ ਵੱਲ ਝੁਕੇ, ਅਤੇ ਓਹ ਤਾਂ ਨਿਰੇ ਬਰਿਆਈ ਨੂੰ ਛੱਡ ਕੇ ਭ ਲਿਆਈ ਦੀ ਵੱਲ ਮੁੜੇ ਹੋਏ ਹਨ, ਅਤੇ ਜੇਹੜਾ ਤੁਹਾਡਾ ਪਾਤਸਾਹ ਹੈ। ਓਹ ਤਾਂ ਬਾਲਜਬੂਲ ਹੈ , ਅਤੇ ਸਾਡੇ ਮਾਲਿਕ ਦਾ ਵੈਰੀ ਹੈ, ਇਸ ਲਈ ਮੈਂ ਉਹ ਨੂੰ , ਨਾਲੇ ਉਹ ਦੀ ਸਾਰੀ ਦੂਤਾਂ ਦੀ ਫੌਜ ਨੂੰ ਅੰਗੂਰਾਂ ਦਿਖਾਵਾਂਗਾ , ਅਤੇ ਉਸ ਨਾਲ ਲੜਾਂਗਾ, ਤਦ ਹਾਕਿਮ ਨੇ ਕਰੋਧੀ ਹੋਕੇ ਡਿੱਡੀ ਪਰਵਾਸੀ ਈ , ਭਈ ਜੋ ਕੋਈ ਆਪਣੇ ਪਾਤਸ਼ਾਹ ਦੇ ਲਈ ਕੁੱਛ ਕਹਿਣਾ ਚਾਹੇ, 3 ਇਥੇ ਭੇਦੀ, ਦਾ ਕੁੱਛ ਦੋਸ ਜਾਣਦਾ ਹੋਵੇ, ਤਾਂ ਕਚਹਿਰੀ ਵਿਖੇ ਆਕੇ