ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/283

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

281

________________

ਅਧਰਮੀ ਅਰ ਅੱਤ ਬੁਰਾ ਮਨੁਖ ਹੈ, ਇਹ ਤਾਂ ਨਾ ਪਾਤਸ਼ਾਹ ਨਾ ਪਰ ਜਾ ਨਾ ਕਾਨੂੰਨ ਨਾ ਰਿਵਾਜ ਕਿਸੇ ਨੂੰ ਕੁੱਝ ਨਹੀਂ ਬਦਦਾ, ਅਰ ਆਪ4 ਣਿਆਂ ਖੋਟੇ ਮਤਾਂ ਨਾਲ ਲੋਕਾਂ ਨੂੰ ਆਪਣੇ ਵੱਸ ਕਰਦਾ, ਅਤੇ ਆਪਣੇ ਵੱਲ ਖਿਚਦਾ ਹੈ, ਇੱਕ ਦਿਨ ਮੈਂ ਆਪ ਉਹ ਨੂੰ ਇਹ ਕਹਿੰਦੇ ਸੁਣਿ ਆ ਭਈ ਸਾਰੇ ਮਸੀਹ ਧਰਮ ਅਤੇ ਤੁਹਾਡੇ ਇਸ ਨਗਰ ਦੇ ਰਿਵਾਜ ॥ ਚ ਐੱਨਾਂ ਭੇਦ ਹੈ , ਜੋ ਇਨਾਂ ਵਿੱਚ ਕਿਸੀ ਬਿਲ ਐਲ ਨਹੀਂ ਹੁੰਦਾ, ਅਮ ਹਾਰਾਜ ਮੇਂ ਨੂੰ ਇਹ ਸੁਣਕੇ ਕਰੋਧ ਆਆ, ਕਿਉਂ ਜੋ ਓਹ ਇਹ ਆਖ ਕੇ ਨਾਲੇ ਸਾਡੇ ਸ਼ੁਭ ਕਰਮਾਂ ਨੂੰ ਭੁੱਛ ਜਾਂਦਾ ਹੈ, ਅਤੇ ਨਾਲੇ ' ਸਾਨੂੰ ਸੀ ਬਣਾਉਂਦਾ ਹੈ, ਫੇਰ ਹਾਕਿਮ ਨੇ ਉਸ ਬੈਂ ਪੁੱਛਿਆ ਤੁਲਾ ਤੋਂ ਕੁਝ ਹੋਰ ਬੀ ਆਖਣਾ ਹੈ ? ਈਰਖਾਮੱਲ ਨੇ ਉਤੱਰ ਦਿੱਤਾ , ਉ , ਮਹਾਰਾਜ ਮੇਂ ਹੈਰ Dietid. Baniah Ditabrancinaniahdiaith.