ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

28

________________

ਜਣੇ ਨੂੰ ਰੜੇ ਦੀ ਵੱਲੋਂ ਆਪਣੇ ਮਨ ਨੂੰ ਆਉਂਦਿਆਂ ਡਿੱਠਾ, ਅਤੇ ਅਜਿਹਾ ਹੋ ਕਿ ਇਨਾਂ ਦੋਹਾਂ ਦਾ ਰਾਹ ਵਿਚਟਾਕਰਾ ਹੋਇਆ, ਇਸ ਪੁਰਸ਼ ਦਾ ਨਾਉਂ ਸੰਸਾਰੀ ਬੁਧਿਮਾਨ। ਸੀ, ਜੇਹੜਾ ਸਰੀਰਕ ਮਤਪੂਰ ਨਗਰ ਦਾ ਸੀ, ਇਹ ਨਗਰ ਬਹੁਤ ਵਡਾ ਅਤੇ ਮਸੀਹੀ ਦੇ ਜਨ ਮਭੂਮੀ ਦੇ ਨੇੜੇ, ਇਸ ਮਨੁੱਖ ਨੇ ਮਸੀਹੀ ਨੂੰ ਮਿਲਕੇ ਓਹਦਾ ਪਤਾ ਲੈ ਲਿਆ, ਭਈ ਇਹ ਉੱਹ ਮਨੁਖਹੇ ਜਿਹਦੀ ਨਾਸ ਨਗਰ ਥੋਂ ਨਿੱਕਲਨ ਦੀ ਚਰਚਾ ਚਾਰੇ ਲਾਹਮ ਖਰ ਰਹੀ ਹੈ, ਉਪਰੇਦ ਜਦ ਉਸ ਨੇ ਓਹ ਦਾਮੋਡੇ ਦੇ ਭਾਰ ਹੇਠ ਤੁਰ ਗਿਆ, ਅਤੇ ਓਹ ਦੇ ਹਾਹੁਕੇਭ ਨੇ ਸੁਣੈ, ਅਤੇ ਉਸ ਦੇ ਦੁਖਦਾ ਧਿਆਨ ਕੀਤਾ ਤਾਂ ਅਟਕਲ ਨਾਲ ਜਾਣ ਗਿਆ ਭਈਏ ਹ ਉਹੋ ਮਨੁੱਖ ਹੋਣਾ ਹੈ, ਫੇਰ ਮਸੀਹੀ ਨਾਲ ਇਹ ਗੱਲਾਂ ਬਾਤਾਂ ਛੇੜਨ ਲਗਾ, ਕਿ ਮਹਾਰਾਜ ਤੁਹਾਡਾ ਕੀ ਹਾਲ ਹੈ, ਐਡਾ ਵੱਡਾ ਭਾਰ ਚੁੱਕਕੇ ਤੁਸੀਂ ਕਿਧਰ ਜਾਂਦੇ ਹੋ ? ਮਸੀਹੀ ਬੋਲਿਆ ਚੌਧਰੀ ਜੀ ਤੁਸੀਂ ਠੀਕ ਆਖਿਆ, ਕਿਉਂਜੋ ਮੈਂ ਤਾਂ ਸੱਚ ਮੁਚ ਇਸ ਭਾਰਦੇ ਬਥੋਂ ਬਹੁਤ F