ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/306

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

304

________________

੩੦੪ ਜਗਤ ਦੇ ਉਤਾਦ ਹੈ , ਰੱਬ ਨਾ ਭੂਲਾਣੇ, ਤਾਂ ਮਿੱਠੀ ਬੋਲੀ ਨਗਰ ਦਾ ਦੋ ਮਤ ਲਝੀ ਜਾਪਦਾ ਹੈ, ਉਹ ਨੇ ਉਤੱਰ ਦਿੱਤਾ ਮੇਰਾ ਇਹ ਨਾਓ ਤਾਂ ਨਹੀਂ ਹੈ । ਪਰ ਮੇਰੇ ਫੌਰੀਆਂ ਨੂੰ ਜੋ ਮੇਰੀ ਸੰਗਤ ਵਿੱਚ ਨਹੀਂ ਰਹਿ ਸਕਦੇ, ਇਹ ਛੇੜ ਕੇ ਮੇਰਾ ਦੂਆ ਨਾਓ ਧਰਿਆ ਹੈ, ਜੋ ਅੱਛਾ ਮੈਂ ਇਹ ਨੂੰ ਮੇਹਣਾ ਜਾਂ ਗਾਲਾਂ ਦੀ ਤਰਾਂ ਸਮਝਕੇ ਸਹਾਰਦਾ ਹਾਂ , ਜਿਹਾ ਹੋਰ ਭਲੇ ਮਾਣਸਾਂ ਨੂੰ ਮੈਂ ਥੋਂ ਅੱਗੇ ਕੀਤਾ ਹੈ , ਮਸੀਹੀ ਨੇ ਕਿਹਾ ਤੁਲਾ ਤੁਸੀਂ ਅਜਿਹਾ ਕੰਮ ਹੋਈ ਨਹੀਂ ਕੀਤਾ , ਕਿ ਜਿਸ ਕਰਕੇ ਲੋਕਾਂ ਨੇ ਤੁਹਾਡੀ ਇਹ ਛੇੜ ਪਈ , ਉ ਨੇ ਮੂੰਹ ਵਿੱਚ ਉੱਗਲ ਪਾਕੇ ਉਤਰ ਦਿੱਤਾ , ਕਿ ਵਾਹਗੁਰੂ ਵਾਹਗੁਰੂ ਅਜਿਹਾ ਕੰਮ ਮੇਂ ਥੋਂ ਕਦ ਹੋ ਸਕਦਾ ਹੈ, ਮੀ ਤਾਂ ਕਦੇ ਕੋਈ ਬੁਰਾ ਕੰਮ ਨਹੀਂ ਕੀਤਾ, ਮੈਂ ਤਾਂ ਜਗਤ ਦੇ ਵਿਹਾਰ ਉੱਤੇ - -