ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

29

________________

. ਔਖਾ ਹਾਂ, ਪਰ ਮੈਂ ਸਾਹਮਣੇ ਉਸ ਤਾਕੀਦਰਵਾਜੇ ਨੂੰ ਜਾਂਦਾ ਹਾਂ,ਕਿਉਂਜੋ ਮੈਨੂੰ ਪਤਾ ਲਿਆਹੈ ਜੋ ਉਥੇ ਮੈਂ ਇਸ ਟਰੇ ਭਾਰ ਤੇ ਛੁਟ ਜਾਵਾਂਗਾ ॥ ਸੰਸਾਰੀ ਬਾਧਿਮਾਨ ਨੇ ਪਛਿਆ, ਕਿ ਤੁਹਾਡੀ ਤੀਖੀ ਅਤੇ ਲੜਕੇ ਬਾਲੇ ਹਨ ? ਮਸੀਹੀਨੇ ਉੱਤਰ ਦਿੱਤਾ ਹੈ ਮਹਾਰਾਜਹਨਤਾਂ ਲਈ ਪਰ ਮੈਂ ਤਾਂ ਇਸ ਭਾਰਦੇ ਹੇਠਆ ਕੇ ਅਜਿਹਾ ਕਲੇਸ਼ ਵਿਚ ਪਿਆ ਹੈ ਜੋ ਅਗੇ ਦੀ ਤਰਾਂ ਮੈਨੂੰ ਉਨਾਂ ਚੋਂ ਕੁਛ ਸੁਖ ਸੁਆਦ ਨਹੀ ਇਸ ਲਈ ਮੈਂਨੂੰ ਤਾਂ ਹੁਣ ਇਹ ਮਲੂਮ ਹੁੰਦਾ ਹੈ, ਕਿ ਜਾਂਣੀਦਾ ਮੇਰਾ ਕੋਈ ਨਹੀਂ ਹੈ ॥ ਸੰਸਾਰੀ ਬੁਧਿਮਾਨ ਬੋਲਿਆ, ਭਈ ਜੇ ਮੈਂ ਤੈਨੂੰ ਕੋਈ ਖ਼ਤ ਦੇ, ਤਾਂ ਤੂੰ ਮੇਰੀ ਮੰਨੇਗਾ ? ਮਸੀਹੀ ਨੇ ਉਤਰ ਦਿੱਤਾ, ਕਿ ਜੇ ਤੇਰੀ ਮੱਤ ਚੰਗੀ ਹੋਵੇਗੀ, ਤਾਂ ਮੈਂ ਕਿਉਂ ਨਾਂ ਮੰਨਾਂਗ, ਕਿਉਂ ਕਿ ਮੈਂ ਤਾਂ ਅਜੇਹੀ ਚੰਗੀ ਮੱਤ ਦਾ ਅਰਬੀਆ ਹਾਂ ! ਸੰਸਾਰੀ ਬਾਧਿਮਾਨ ਨੇ ਆਖਿਆ, ਅੱਛਾ ਫੇਰ ਮੈਂ ਤੈਨੂੰ ਇਹੋ ਮੱਤ ਦਿੰਦਾ ਹਾਂ, ਜੋ ਤੂੰ ਇਸ - - -