ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/311

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

309

________________

ਸਭੇ ਜਾਤੀ ਤਾਂ ਹਾਂ , ਪਰ ਇਹ ਦੋਵੇਂ ਜਣੇ ਅਜੇਹੇ ਕਰੜੇ ਹਨ , ਅਰ ਹੋਰਨਾਂ ਦੀ ਮੱਤ ਨੂੰ ਅਜੇਹਾ ਤੁੱਛ ਜਾਣਦੇ , ਅਰ ਆਪਣੀ ਮੱਤ ਨੂੰ ਐਥੋਂ ਤੋੜੀ ਚੰਗਾ ਸਮਝਦੇ ਹਨ, ਕਿ ਭਾਵੇਂ ਕੋਈ ਕੇਹਾ ਹੀ ਧਰਮੀ ਹੋਵੇ , ਪਰ ਜੇ ਇਨਾਂ ਦੇ ਆ। ਖੇ ਨਾ ਲੱਗੇ , ਤਾਂ ਇਹ ਆਪਣੀ ਸੰਗਤ ਵਿੱਚੋਂ ਉਸ ਨੂੰ ਛੇਕ ਦਿੰਦੇ ਹਨ, * ਸ਼ੂਮ ਨੇ ਆਖਿਆ ਏਹ ਤਾਂ ਬਹੁਤ ਬੁਰੀ ਗੱਲ ਹੈ , ਪਰ ਮੈਂ ਜਾਣਦਾ ਹਾਂ , ਕਿ ਇਹੋ ਜੇਹੇ ਬਹੁਤ ਲੋਕ ਹਨ, ਜੇਹੜੇ ਆਪ ਅੱਤ ਵਡੇ ਧਰਮੀ ਬਣ ਬੈਠੇ ਹਨ , ਅਰ ਹੋਰਨਾਂ ਨੂੰ ਤੁਛ ਜਾਣਦੇ ਹਨ, ਪਰ ਇਹ ਦੱਸੋ, ਜੋ ਤੁਹਾਡੇ ਅ। ਤੇ ਉਨ੍ਹਾਂ ਵਿੱਚ ਕਿੱਡਾਂ ਕੇਂਨਾਂ ਗੱਲਾਂ ਦਾ ਭੇਦ ਹੈ , ਦੋ ਮੱਤਲਬੀ ਨੇ ਉਤਰ ਦਿੱਤਾ, ਜੋ ਓਹ ਹਠ ਦੇ ਮਾਰੇ ਹਰ ਵੇਲੇ ਅਤੇ ਹਰੇਕ ਰੁੱਤ ਵਿੱਚ ਤੁਰੇ ਹੀ ਜਾਂਦੇ ਹਨ, ਅਤੇ ਆਪਣੀ ਜਾਤਾ ਵਿੱਚ ਭਾਵੇਂ ਦਿਨ ਹੋਵੇ ਭਾਵੇਂ ਰਾਤ , hiwaliwakeniatattanLillianta