ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/313

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

311

________________

੩੧੧ ' ਹੈ, ਲੋੜੀਦਾ ਹੈ ਜੋ ਅਸੀ ਸੱਪ ਵਾੜੇ ਚੌਕਸ ਹੋਕੇ ਚੱਲੇਖੇ, ਤੁਸੀਂ ਵੇਖਦੇ ਹੋ, ਜੋ ਸ਼ਾਹਿਤ ਦੀ ਮੱਖੀ ਸਿਆਲ ਦੀ ਰੁੱਤ ਵਿੱਚ ਕਿਸ ਤਰਾਂ ਚੁੱਪ ਚਾਪ ਪਈ ਰਹਿੰਦੀ ਹੈ , ਪਰ ਜਿਸ ਵੇਲੇ ਉਹਨੂੰ ਕੁੱਝ ਗੱਫਾ ਯਾ ਖ਼ੁਸ਼ੀ ਮਿਲਦੀ ਹੈ, ਤਾਂ ਓਹ ਵਡਾ ਉਦਮ ਕਰਦੀ ਹੈ, ' ਪਰਮੇਸਰ ਕਦੇ ਵਰਖਾ ਵਰਾਉਂਦਾ ਕਦੇ ਧੁੱਪ ਲਾਉਂਦਾ ਹੈ, ਅਤੇ ਜੇ ਓਹ ਅਜੇਹੇ ਮੂਰਖ ਹਨ, ਕਿ ਵਰਖਾ ਵਿੱਚ ਪੇਂਡਾ ਕਰਨ ਤਾਂ ਪਏ ਕਰਨ, ਪਰ ਅਸੀ ਤਾਂ ਨਿੰਬਲ ਵਿਚ ਤੁਰਾਂਗੇ, ਮੇਂ ਨੂੰ ਤਾਂ ਓਹ ਧਰਮ ਚੰਗਾ ਲਗਦਾ ਹੈ , ਜਿਸ ਬੈਂ ਨਿਰਾ ਸੁੱਖ ਹੀ ਸੁਖ ਹੁੰਦਾ ਹੇ , ਓਹ ਮੂਲੋਂ ਮੂਰਖ ਹੈ ਜੇਹੜਾ ਪਰਮੇਸ਼ਰ ਦੇ ਦਿਤੇ ਹੋਏ ਪਦਾਰਥਾਂ ਨੂੰ ਵਗਾ ਬੇਰਦਾ ਹੈ , ਵੇਖੋ ਇਬਰਾਹੀਮ ਅਤੇ ਸੁਲੇਮਾਨ ਪਾਤਸ਼ਾਹ ਧਰਮ ਥੋਂ ਹੀ ਬੜੇ ਧਨੀ ਹੋ ਗਏ ਸਨ, ਅਤੇ ਅਯੂਬ ਭਗਤ ਨੇ ਬੀ ਆਖਿਆ।