ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/314

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

312

________________

-- .. . --- - ਹੈ, ਕਿ ਧਰਮੀ ਪੁਰਖ ਸੋਨੇ ਨੂੰ ਬੂੜ ਵਾਗੂੰ ਕੱਠਾ ਕਰੇਗਾ ਪਰ ਚਾਹੀਦਾ ਹੈ ਜੋ ਓਹ ਮਨੁੱਖ ਉਨ੍ਹਾਂ ਵਰਗਾ ਨਾ ਹੋਵੇ , ਜੋ ਸਾਡੇ ਅਗੇ ਜਾਂਦੇ ਹਨ । ਸ਼ੂਮ ਨੇ ਕਿਹਾ ਮਹਾਰਾਜ ਇਹ ਤਾਂ ਅਸਾਂ ਸਭਨਾ ਦਾ ਖਿਆਲ ਹੈ, ਫੇਰ ਇਸ ਗੱਲ ਨੂੰ ਹੋਰ ਕਿੰਉਂ ਵਧਾਇਐ ( ਸਿਆਣਿਆਂ ਇੱਕੋ ਮੱਤਮੂਰਖਾਂ ਆਪੋ ਆਪਣੀ) ਇਸ ਗੱਲ ਨੂੰ ਜਾਣ ਦਿਓ , ਮਾਪਾ ਨੂੰ ਬੋਲੇਆ ਨਿਸ਼ੰਗ ਜਾਣ ਦੇਓ, ਕਿਉਂ ਜੋ ਓਹ ਮਨੁੱਖ , ਜੇਹੜਾ ਨਾ ਪਰ ਮੇਸਰ ਦੇ ਬਚਨ ਨੂੰ ਮੰਨਦਾ ਹੈ ਨਾ ਅਕਲ ਨੂੰ ਮੰਨਦਾ ਹੈ, ਉਹ ਤਾਂ ਨਾ ਆਪਣਾ ਕੁਲਾ ਜਾਣਦਾ ਹੈ , ਅਤੇ ਨਾ ,ਆਪਣੀ ਸੁੱਖ ਸਾਂਦ ਨੂੰ ਭਾ, |ਲਦਾ ਹੈ , ਦੋ ਮਤਲਬੀ ਨੇ ਆਖਿਆ ਡਿਰਾਵੇ ਤੁਸੀ ਵੇਖਦੇ ਹੋ, ਜੋ ਅਸੀ ਸਾਰੇ ਇੱਕੇ ਰਾਹ ਤੁਰੇ ਜਾਂਦੇ ਹਾਂ । ਸੋ ਜੇ ਆਗਿਆ ਹੋਵੇ ਤਾਂ ।