ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/324

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

322

________________

੩੨੩ ਅਪੜੇ , ਜਿਹਦਾ ਨਾਉਂ ਅਰਾਮ ਸੀ , ਇਸ ਵਿੱਚ ਓਹ ਵਡੇ ਸੁੱਖ ਨਾਲ ਤੁਰੇ , ਪਰ ਇਹ ਛੋਟਾ ਜੇਹਾ ਹੀ ਸੀ , ਇਸ ਲਈ ਓਹ ਇਸ ਵਿੱਚੋਂ ਛੇਤੀ ਨਾ। ਲ ਲੰਘ ਗਏ , ਉਥੇ ਪਧਰ ਦੇ ਪਰਲੇ ਪਾਸੇ ਇੱਕ ਟਿੱਲਾ ਸੀ , ਜੇਹ ਨੂੰ ਕਮਾਈ ਕਰਕੇ ਸੱਦਦੇ ਸਨ , ਇਸ ਵਿੱਚ ਚਾਂਦੀ ਦੀ ਖਾਣ ਸੀ ਜਿਹਦੇ ਵੇ। ਖਣ ਲਈ ਬਾਹਲੇ ਰਾਹੀ ਭਟਕ ਗਏ ਨੇ, ਕਿਉਂ ਜੋ ਉਹਦੇ ਆਲੇ ਦੁਆਲੇ ਦੀ ਟੀ ਖਿਸਕਦੀ , ਅਤੇ ਵੇਖਣਵਾਲੇ ਉਸ ਦੇ ਵਿੱਚ ਡਿਗ ਪੈਂਦੇ ਸਨ, ਕਈ ਤਾਂ ਮੂਲੋਂ ਨਾਥ ਹੋ ਗਏਂ, ਅਤੇ ਕਈ ਲੰਝੇ ਹੋ ਗਏ ਸਨ- ਇਥੇ ਤੋੜੀ ਜੋ ਓਹ ਤਕਾਲ ਤੋੜੀ ਕਦੀ ਫੇਰ ਤਕੜੇ ਨਾ ਹੋ ਸਕੇ । ਤਾਂ ਮੇਂ' ਸੁਪਨਾ ਡਿੱਠਾ ਅਤੇ ਕੀ ਵੇਖਦਾ ਹਾਂ , ਭਈ ਉਸ ਖਾਣ ਦੇ ਕੋਲ ਦੇਮਾਲ ਨਾਮੇ ਇੱਕ ਮਨੁੱਖ ਜਾਤੀਆਂ rਨੂੰ ਸੱਦਣ ਲਈ ਖਲੋਤਾ ਹੈ, ਜੋ ਇਥੇ ਆਣ ਕੇ ਦੇਖੋ, ਉਸ ਨੇ ਮਸੀਹੀ ਅਰ