ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/357

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

355

________________

੩੫੫ ਮੂਰਛਾ ਖਾਵੇ , ਅਤੇ ਮਿਰਗੀ ਦੇ ਮਾਰੇ ਹਥਾਂ ਪੈਰਾਂ ਥੋਂ ਨਿਤਾਣਾ ਹੋ ਜਾ ਵੇ , ਸੋ ਜੇ ਕਦੀ ਫੇਰ ਅਜਿਹਾ ਹੋਵੇ , ਤਾਂ ਤੁਸੀ, ਪੱਕ ਜਾਣ , ਜੋ ਮਾਂਉਸ ਚੋਂ ਛੁੱਟ ਜਾਣ ਲਈ ਵੱਡਾ ਉਦਮ ਕਰਾਂਗਾ, ਮੈਂ ਵੱਡਾ ਮੂਰਖ ਸਾਂ, ਜੋ ਮੈਂ ਪਹਿਲਾਂ ਅਜਿਹਾ ਉਦਮ ਨਹੀਂ ਕੀਤਾ ਸੀ, ਤਾਂ ਵੀ ਭਿਰਾ । ਜੀ ਅਸੀ ਹੋਰ ਬੀ ਦੁੱਖ ਸਹਿ ਸਹਾਰਾ ਕਰੇੜੇ , ਉਹ ਵੇਲਾ ਅਸੀਂ ਆਵੇਗਾ , ਜਾਂ ਅਸੀ ਸੁੱਖ ਸਾਂਦ ਨਾਲ ਛੁਟਕਾਰਾ ਪਾਵਾਂਗੇ, ਪਰ ਅਸੀ ਆਤਮਘਾਤੀ ਕਦੇ ਨਾ ਬਣਿਐਂ, ਇਹ ਆਖ ਕੇ ਆਸ ਅਨੰਦ ਨੇ ਆਪ ਪਣੇ ਡੇਰਾ ਦਾ ਮਨ ਧਰਾਵਾ ਕੀਤਾਇਸੇ ਤਰਾਂ ਦੁਖ ਸੁਖ ਨਾਲ ਉਨਾਂ ਉਹ ਦਿਹਾੜਾ ਬਾਬੇ · ਅਨੇਰੀ ਕੋਠੜੀ ਵਿਚ ਕਟਿਆ, ਤਿਕਾਲਾਂ ਪਇਆਂ ਤਾਂ ਓਹ ਦੇਉ ਕੇਂਦਖਾਨੇ ਵਿੱਚ ਫੇਰ ਆਪਾ ਭਈ ਵੇਖਾਂ ਜੋ ਕੇਂਦੀ ਮੇਰੇ "s