ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/364

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

362

________________

ਜੰਦਰੇ ਖੋਲ ਸੱਕਦਾ ਹਾਂ ਆਬ ਅਨੰਦ ਨੇ ਵਰੇ ਅਨੰਦ ਨਾਲ ਆ ਖਿਆ, ਵਾਹ ਵਾਹ ਖੌਰਾ , ਸਾਰੇ ਧੰਨਭਾਗ, ਪਰ ਹੁਣ ਕੀ ਵੇਖਦਾ ਹੈ, ਛੇਤੀ ਛੇਤੀ ਕੁੰਜੀ ਕੱਢ ਕੇ ਜੰਦਰੇ ਨੂੰ ਲਾਦੇਹ, ਤਾਂ ਅਸੀਹੀ ਨੇ ਕੁੰਜੀ ਕੁ ਢਕੇ ਉਸ ਕੋਠੜੀ ਦੇ ਜੰਦਰੇ ਨੂੰ ਲਾਈ , ਅਤੇ ਫੇਰਦਾ ਹੀ ਸੀ, ਜੋ ਬੁੱਣ ਓਹ ਬੂਹਾ ਖੁੱਲ੍ਹ ਗਿਆ, ਅਤੇ ਓਹ ਦੋਵੇਂ ਬਾਹਰ ਨਿਕਲ ਗਏ , ਅਤੇ ਓ ਹ ਦੂਏ ਬੂਹੇ ਕੋਲ ਗਏ , ਜੇਹੜਾ ਕਿਸੇ ਦੇ ਵਹੜੇ ਨੂੰ ਜਾਂਦਾ ਹੈ, ਅ4 ਤੇ ਇਸ ਕੁੰਜੀ ਨਾਲ ਓਹ ਵੀ ਖੁਲ ਗਿਆ , ਫੇਰ ਅਗਾਹਾਂ ਬਾਹਰਲੇ ਬੂ ਹੈ ਨੂੰ ਜੇਹੜਾ ਲੋਹੇ ਦਾ ਸੀ, ਗਏ ਭਾਵੇਂ ਉਹ ਦਾ ਜੰਦਰਾ ਬਹੁਤ ਕਰੜਾ ਸੀ, ਪਰ ਇਹ ਵੀ ਖੁਲ ਗਿਆ , ਤਾਂ ਜੋਰ ਨਾਲ ਧੱਕਕੇ ਤਾਸ਼ ਖੋਹਲ vਦੇਤੇ , ਭਈ ਛੇਤੀ ਨਿੱਕਲ ਜਾਇਐ , ਅਰ ਉਨ੍ਹਾਂ ਦੇ ਖੋਲਾਦੇਆਂ -- nicolaiah nahnaanishes