ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/393

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

391

________________

ਇੱਕ ਮਨੁੱਖ ਲਿਆ , ਜਿਹ ਨੂੰ ਸੰਤ ਭੂਤ ਲੱਤਾਂ ਪੱਕੇ ਰੱਸਿਆਂ ਨਾਲ ਜਕੜ ਕੇ ਉਸ ਦਰਵਜੇ ਦੀ ਵੱਲ ਜੇਹੜਾ ਉਸ · ਪਹਾੜ ਟਿੱਚ ਸੀ , · ਲਈ ਜਾਂਦੇ ਸਨ, ( ਮੱਤੀ ਦਾ ਉਚਾਰਿਆ ਹੋਆ ਮੰਗਲ ਸਮਾਚਾਰ ਹੈ : ਕਾਂਡ ੪੫ ਪੌੜੀ) ਅਤੇ (ਕਹਾਉਤਾਂ ਦੀ ਪੋਥੀ ਪ ਕਾਂਡ ੨੩ ਪੌੜੀ) ਇਹ ਵੇਖ ਕੇ ਮੱਥੀਹੀ ਅਤੇ ਆ ਨੰਦ ਦੇ। ਵੈ ਰਨ ਬਰਨ ਕੰਬਣ ਲੱਗੇ , ਤਾਂ ਬੀ ਮਸੀਹੀ ਨੇ, ਜਾਂ ਭੂਤ ਉਹ ਨੂੰ ਖਦੇ ਸਨ, ਉਹ ਦੀ ਵੱਲ ਝਾਤ ਪਾਈ - ਭਈ ਖਾਂ ਜੋ ਮੈਂ ਉਹ ਨੂੰ ਸਿਆਣਦਾ ਹਾਂ, ਕਿ ਨਹੀਂ, ਤਾਂ ਉਸ ਨੇ ਡਿੱਠਾ ਜੋ ਇਹ ਤਾਂ ਆਕੀ ਹੈ ਨਾਮੇ ਨਗਰ ਦਾ ਨਿਵਾਸੀ ਬੇਮੁਖੀਆ ਹੈ , ਪਰ ਉਹ ਨੇ ਅੱਛੀ ਤਰਾਂ - ਨਾਲ ਉਸ ਦਾ ਮੂੰਹ ਨਾ ਵੇਖਿਆ , ਕਿਉਂ ਜੋ ਓਹ ਚਾਰਾ ਚੋਰਾਂ ਵਾਝੈ । ਛੜਿਆ ਹੋਯਾ , ਸਿਰ ਨੀਵਾਂ ਝੁਕਾਏ ਹੋਏ ਚਾਲੇਆ ਜਾਂਦਾ ਸੀ, ਪਰ ਆ where