ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/394

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

392

________________

ਜਾਂ ਉਹ ਲੰਘ ਰਿਆ ਸੀ , ਤਾਂ ਆਬ ਅਨੰਦ ਨੇ ਪਿਛਾਂਹ ਮੁੜ ਕੇ ਦੇ ਹ ਦੀ ਪਿਠ ਉੱਤੇ ਇਹ ਲਿਖਤ ਰੁੱਤੀ , ਭਈ ਇਹ ਮਨੁੱਖ ਇਕਢੀ ਬਬਾਦੀ ਅਰ ਫਿਟਕਾਰਿਆ ਹੋਆ ਧਰਮ ਨਸ਼ਟ ਹੈ , ਤਾਂ ਅਸੀਹੀ। ਨੇ ਆਪਣੇ ਸਾਥੀ ਨੂੰ ਆਖਿਆ ਭਈ ਹੁਣ ਮਾਂ ਨੂੰ ਇੱਕ ਗੱਲ ਛੇਤੇ ਆਈ ਹੈ , ਜੇਹੜੀ ਇਸੇ ਥਾਂ ਇੱਕ ਭਲੇਮਾਣਸ ਉੱਤੇ ਬੀਤ ਗਈ ਸੀ, ਉਸ ਮਨੁੱਖ ਦਾ ਨਾਓ ਬੋਹੜਪਰਤੀਤਾ ਸੀ , ਪਰ ਉਹ ਚੰਗਾ ਲੋਕ ਅਤੇ ਨਿਸ਼ਕਪਟ ਨਗਰ ਵਿੱਚ ਰਹਿੰਦਾ ਸੀ, ਉਹ ਗੱਲ ਇਹ ਸੀ , ਇਥੇ ਰੁਲਤੇ ਦੇ ਸਿਰੇ ਉੱਤੇ ਮੌਲੇ ਰਾਹ ਦੇ ਦਰਵਾਜ਼ੇ ਚੋਂ ਇੱਕ ਡੰਡੀ ਆ ਮੱਲੀ ਹੈ , ਜਿਹ ਨੂੰ ਮੋੜਾਂ ਦੀ ਠੰਡੀ ਆਖਦੇ ਹਨ, ਉਸ ਦਾ ਇਹ ਨਾਉਂ ਇਸ ਕਰਕੇ ਧਰਿਆ ਹੋਆ ਹੈ , ਜੋ ਉੱਥੋਂ ਅਲੋਂ ਬਹੁਤ ਖੂਨ ਹੋਖਾ ਕਰਦੇ ਹਨ। ਇਹ unilਰੀਆਂ