ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/411

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

409

________________

ਮਸੀਹੀ ਬੋਲਿਆ ਇਹ ਤਾਂ ਸਚ, ਹੈ , ਕਿ ਜਦੋਂ ਭਾਈ ਕਿਰਪਾਧਾਰ ਦੇ ਖਾਈ ਦੇਤਾ ਤਾਂ ਨਾਲੇ ਓਹ ਨਾਲੇ ਉਨਾਂ ਦਾ ਮਾਲਕ ਦੋਵੇਂ ਦੇ ਦੋਵੇਂ ਅਲੋਂ ਭੱਜ ਜਾਂਦੇ ਹਨ , ਅਤੇ ਇਹ ਤਾਂ ਕੋਈ ਅਚਰਜ ਦੀ ਗੱਲ ਨਹੀਂ ਹੈ, ਕਿਉਂਜੋ ਭਾਈ ਕਿਰਪਾਧਾਰ ਪਾਤਸ਼ਾਹ ਦਾ ਭਲਵਾਨ ਹੈਂ ਭੁਲਾ ਤੁਹਾਨੂੰ ਬਾਬਾ ਬੋ। ਹਪਰਤੀਤਾ ਅਤੇ ਭਾਈ ਕਿਰਪਾਧਾਰ ਹੁਰੀ ਇਕੋ ਜੇਹੇ ਜਾਪਦੇ ਹਨ, ਪਾਤਸ਼ਾਹ ਦੇ ਸਾਰੇ ਬੰਦੇ ਉਹ ਦੇ ਭੁੱਲਵਾਨ ਤਾਂ ਨਹੀਂ ਹੁੰਦੇ , ਅਤੇ ਨਾ ੫ ਰਤਾਉਣ ਦੇ ਵੇਲੇ ਭਾਈ ਕਿਰਪਾਧਾਰ ਵਾਨੂੰ ਹੱਥ ਵਿਖਾ ਸੱਕਦੇ ਹਨ | ਰੂਲਾ ਇਹ ਹੋ ਸਕਦਾ ਹੈ, ਕਿ ਕੋਈ ਛੋਟਾ ਜੇਹਾ ਨੀਂਗਰ ਦਾਊਦ ਪਾਤਸ਼ਾ ਹ ਵਾਂਝੇ ਜਾਤੀ ਜਯਤ ਦਾ ਸਾਹਮਣਾ ਕਰ ਸਕੇ , ਜਾਂ ਚਿੜੀ ਵਿੱਚ ਬਲ ਦ ਜਿੰਨਾਂ ਬਲ ਹੋ ਸਕੇ, ਪਾਤਸ਼ਾਹ ਦੇ ਬੰਦੇਆ ਵਿੱਚੋਂ ਕਈ ਤਾਂ ਬਲਵੰਤ