ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/414

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

412

________________

४१३ ਥੋਂ ਘੇਰੇ ਗਏ ਸਨ, ਤਾਂ ਇਨਾਂ ਨੂੰ ਡਾਢੇ ਸੁਚੇਤ ਹੋਣਾ ਪਿਆ , ਅਤੇ ਫੇਰ ਬੀ ਇਨਾਂ ਦੇ ਲੀੜੇ ਮੁੱਲੋਂ ਪਾ ਗਏ ਸਨ , ਇੱਕ ਵਾਰੀ ਪਤਰਸ ਨੇ ਥੀ। ਖੜਾ ਕਰਨੀ ਚਾਹੀ, ਜੋ ਉਨਾਂ ਨਾਲ ਮੁਠਭੇੜ ਕਰਕੇ ਦੇਖਿਐ, ਭਈ ॥ ਉਹ ਕੀ ਕਰ ਸਕਦੇ ਹਨ, ਪਰ ਭਾਵੇਂ ਕੋਈ ਆਖਦੇ ਹਨ, ਜੋ ਉਹ ਰਸੂਲਾਂ ਦਾ ਸਰਦਾਰ ਹੈ, ਪਰ ਉਨਾਂ ਨੇ ਉਹ ਦਾ ਆਜੇਹਾ ਬੁਰਾ ਹਾਲ ਕੀਤਾ, ਜੋ ਓੜਕ ਨੂੰ ਓਹ ਇੱਕ ਨਿੱਕੀ ਜੇਹੀ ਭੜੀ ਥੋਂ ਬੀ ਡਰ ਗਿਆ, ਇਸ ਦੇ ਬਾ ਤੋਂ ਉਨਾਂ ਦਾ ਸੁਆਮੀ ਉਨ੍ਹਾਂ ਦੇ ਮੁੱਢ ਹੀ ਰਹਿੰਦਾ ਹੈ , ਜੋ ਸੀਟੀ ਦੀ । ਵਾਜ ਸੁਣਕੇ ਆ ਜਾਂਦਾ ਹੈ , ਓਹ ਕਦੇ ਐਨੀ ਦੂਰ ਨਹੀਂ ਰਹਿੰਦਾ , ਜੋ ਦੀ ਅਵਾਜ · ਨਾ ਸੁਣੇ , ਅਤੇ ਜੇ ਕਦੀ ਓਹ ਹਾਰ ਬੀ ਜਾਣ, ਤਾਂ ਜੇ ਕਿਸੇ ਵੇਲੇ ਉਡਾਂ ਉੱਤੇ ਭੀੜ ਬੀ ਆ ਬਣੇ , ਤਾਂ ਓਹ ਤਿੰਨਾਂ ਦੀ ਸਹਾਇਤਾ ਨੂੰ ਆ niklFAM