ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/453

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

451

________________

४५१ ਅਸੀਂ ਸੁਰਗ ਨੂੰ ਪਹੁੰਚਣਾ ਹੈ , ਵੱਡੀ ਮੂਰਖਤਾਈ ਹੈ ! ਮੈਂ ਇਹ ਬੀ ਵਿਚਾਰ ਕੀਤਾ, ਭਈ ਜੇ ਕੋਈ ਮਨੁੱਖ ਕਿਸੇ ਸ਼ਾਹ ਦਾ ਦੇਸ ਹਜਾਰ ਰੁਪਏ ਦਾ ਵੈਣਦਾਰ ਹੋਵੇ , ਅਰ ਉਹ ਦੇ ਮਗਰੋਂ ਜੋ ਕੁਛ ਓਹ ਲਾ ਹ ਕੌਲੋਂ ਹੋਰ ਮੁੱਲ ਲਵੇ , ਅਰ ਇਹ ਦਾ ਮੁੱਲ ਦੇ ਦੇਵੇ , ਤਾਂ ਬੀ ਜੈਨਾਂ ਚਿਰ ਪਿੱਛਲਾ ਕਰਜਾ ਕੁਰਿਆ ਨਾ ਜਾਵੇ , ਤਾਂ ਲੂਹ ਉਸ ਦੇ ਲਈ ਈ ਉਹ ਦੇ ਉੱਤੇ ਅਰਜੀ ਪਾ ਸੱਕਦਾ ਹੈ, ਅਤੇ ਜਦ ਤੋੜੀ ਓਹ ਕ ਰਜਾ ਨਾ ਭਰ ਦੇਵੇ, ਉਸ ਨੂੰ ਕੇਂਦ ਕਰਾਕੇ ਅੰਦਰ ਪਵਾ ਸੱਕਦਾ ਹੈ ਹੈ ! | ਮਸੀਹੀ ਬੋਲਿਆ ਭਲਾ ਇਸ ਗੱਲ ਥੋਂ ਤੁਸੀਂ ਆਪਣੇ ਲਈ || ਕੀ ਸਿਖ ਲਈ । ਆਸਅਨੰਦ ਨੂੰ ਉੱਤਰ ਦਿੱਤਾ ਈ ਮੈਂ ਆਪਣੇ tel gitized by Panjab Digital library www.nanodiglica .