ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/475

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

473

________________

8 93 ਹੀ ਕਿਹਾ ਸੀ, ਭਈ ਸਾਰੀ ਸੰਗਤ ਉਹ ਨੂੰ ਚੰਗੀ ਨਹੀਂ ਲੱਗਦੀ , ਪਰ ਆਓ ਅਸੀ ਏਸੇ ਨਿਰਾਲੀ ਥਾਂ ਵਿੱਚ ਕੁੱਛ ਚਿਰ ਤਾਈ ਗਲਾਂ ਬਾਤਾਂ ਬਾਰੇ ਤਾਂ ਮੂਰਖਵੱਲਪਮਾਨ ਕਰਕੇ ਉਹ ਨੂੰ ਆਖਣ ਲੱਗਾ, ਆ ਜੁਆਨ ਦੋਸ ਤਾਂ ਹੁਣ ਤੁਹਾਡਾ ਕੀ ਹਾਲ ਹੈ, ਅਰ ਪਰਮੇਸ਼ਰ ਨਾਲ ਹੁਣ ਤੁਹਾਡਾ ਕੀ ਵਰਤਾਉ ਹੈ,3 ਮੂਰਖ ਬੋਲਿਆ, ਜੋ ਮਾਂ ਨੂੰ ਆਸ ਹੈ,gਈ , ਚੰਗਾ ਵਰਤਾਉ ਹੈ , ਕਿਉਂ ਜੋ ਮੇਰੇ ਮਨ ਵਿੱਚ ਚੰਗੇ ਫੁਰਨੇ ਝੂਰਦੇ ਹਨ , ਜਿਨਾਂ ਥੋਂ ਮੇਂ ਨੂੰ ਪੈਂਡੇ ਵਿੱਚ ਵੱਡਾ ਸੁਖ ਹੁੰਦਾ ਹੈ , ਮਸੀਹੀ ਨੂੰ ਕਿਹਾ ਓਹ ਫੁਰਨੇ ਸਾਨੂੰ ਬੀ ਦੱਸ ਜੋ ਕਹੇ ਜੇਹੇ ਹਨ, ਮੂਰਖ ਬੋਲਿਆ ਮਹਾਰਾਜ ਮੈਂ ਤਾਂ ਪਰਮੇਸ਼ਰ ਅਤੇ ਸੁਰਗ ਦੇ ਧਿਆਨ ਵਿੱਚ ਹੀ ਲੱਗਾ ਰਹਿੰਦਾ ਹਾਂ, ਮਸੀਹੀ ਬੋਲਿਆ ਏਹ ਕੀ ਗੁਣ ਹੈ , ਕਿਉਂ ਜੋ ਸ਼ੈਤਾਨ ਆਪ, ਅਰ ਉਨ੍ਹਾਂ ਦੇ ਲੋਕ ਅਰ ਉਸਣ ਆਤਮੇ ਬੀ ਇਹੋ ਜੇਹੇ ਧਿਆਨ ਵਿੱਚ ਲf , Dietidlanish Dictihan. L anabdian har