ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/476

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

474

________________

੧੪ ਹਿੰਦੇ ਹਨ । ਮੂਰਖ਼ ਨੇ ਕਿਹਾ, ਮੈਂ ਤਾਂ ਨਾਲੇ ਉਨ੍ਹਾਂ ਉਤੇ ਧਿਆਨ ਲਾਉਂਦਾ ਹਾਂ, ਨਾਲੇ ਉਨਾਂ ਨੂੰ ਲੋਚਦਾ ਬੀ ਹਾਂ , , ਮਸੀਹੀ ਬੋਆ ਈ ਅਜਿਹਾ ਹੋਰ ਵੀ ਬਥੇਰੇ ਕਰਦੇ ਹਨ, ਜੋ ਉੱਥੇ ਕਦੇ ਨਹੀਂ ਅਪੜਨਰੀ, ਜਿਹਾਭ ਲਿਖਿਆ ਹੈ, ਭਾਈ ਆਲਸੀ ਮਨੁੱਖ ਦਾ ਮਨ ਬਹੁਤ ਮੰਗਦਾ ਹੈ, ਪਰ ਉਹ ਨੂੰ ਮਿਲਦਾ ਕੁਛ ਨਹੀ ( ਤਾਉਤਾਂ ਦੀ ਪੋਥੀ ੧੩ ਕਾਂਡ ਖਾਂ ਪੌੜੀ) ਮੂਰਖ ਨੇ ਉੱਤਰ ਦਿੱਤਾ , ਮੇਰਾ ਤਾਂ ਇਹ ਹਾਲ ਨਹੀ , ਮੈਂ ਤਾਂ ਨਾਲੇ ਉਨਾਂ ਦਾ ਧਿਆਨ ਕਰਦਾ ਹਾਂ , ਨਾਲੇ ਉਨ੍ਹਾਂ ਦੇ ਨਾਤ ਮੈਂ ਸਭੋ ਕੁੱਛ ਛੱਡ ਦਿੱਤਾ ਹੈ , ਮਸੀਹੀ ਨੇ ਆਖਿਆ ਭਈ ਮੈਂ ਇਹ ਨੂੰ ਸੱਚ ਨਹੀਂ । ਨਦਾ , ਤਿਉਂ ਜੋ ਸੱਭ ਕੁੱਛ ਛੱਡਣਾ ਵਡਾ ਔਖਾ ਕੰਮ ਹੈ , ਭਾਵੇਂ ਬਾਹਲੇ ੧੫ਲੋਕ ਉਹ ਨੂੰ ਸੌਖਾ ਬੀ ਸਮਝਦੇ ਹਨ, ਪਰ ਕਿਸ ਤਰਾਂ ਅਤੇ ਕੰਬ ਗੱਲਾਂ