ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/491

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

489

________________

_ dan ਕਹਿੰਦਾ ਹਾਂ ਡੁਈ ਦੀ ਨਿਹਚਾ, ਪ੍ਰਭੂ ਦੀਆਂ ਨੇਕੀਆਂ ਦਾ ਆਸ਼ਾ ਰੱਖ ਦੀ ਹੈ , ਅਤੇ ਉਹ ਦੀ ਓਟ ਲੈਕੇ ਮਨੁੱਖ ਦਾ ਆਤਮਾ ਪਰਮੇਸ਼ਰ ਦੇ । ਭਾਣੇ ਨਾਲੇ ਬੁੱਧ, ਨਾਲੇ ਪਰਵਾਨ ਹੁੰਦਾ ਹੈ , ਅਤੇ ਇੱਥੇ ਪਰਕਾਰ ਉਹ ਦੰਡ ਚੋਂ ਛੁੱਟ ਜਾਂਦਾ ਹੈ , ਮੂਰਖ ਨੂੰ ਪੁੱਛਿਆ ਤੁਹਾਡੀ ਕੀ ਇਛਿਆ ਹੈ , 'ਲਾ ਅਸੀ ਆਪਣੀਆਂ ਨੇਕੀਆਂ ਨੂੰ ਮੂਲੋਂ ਜਾਗ ਕੇ ਨਿਰਾ ਪੁਗ ਪ੍ਰਭੁ ਈਸਾ ਦੀਆਂ ਹੀ ਨੇਕੀਆਂ ਉੱਤੇ ਆ ਗੰਖਿਪੀ , ਜੇ ਏਹੋ ਗਲ ਹੈ, ਤਾਂ ਸਾਡੀਆਂ ਵਾਸ਼ਨਾਂ ਬੰਧਨ ਤੋਂ ਛੁੱਟ ਜਾਂਣਗੀਆਂ, ਅਤੇ ਜੋ ਜੀ ਕਹੀ ਸੋ ਕਰਦੇ ਜਾਇਆਂ, ਕੰਉਂ ਕਿ ਜੇ ਅਸੀ ਨਿਹਚਾ ਕਰਕੇ ਪ੍ਰਭੂ ਈਸਾ ਦੀਆਂ ਨੋਕੀਆਂ ਥੋਂ ਧਰਮੀ ਠਹਿਰਾਏ ਜਾਣਾ ਹੈ ; ਤਾਂ ਭਾਵੇਂ ਸਾਰੀ ਉਮਰ ਅਸੀ ਪਾਪ ਵਿੱਚ ਕੱਟ ਤਾਂ ਕੀ ਡਰ ਹੈ 11 HARMA