ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/492

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

490

________________

ਜੀਹੀ ਝੋਲੀਆ ਭਈ ਮੂਰਖ ਤੁਹਾਡਾ ਨਾਉਂ ਹੈ , ਅਤੇ ਇਹ ਨਾਉਂ ਭੁਹਾਨੂੰ ਡੀਕ ਵਦਾ ਹੈ , ਕਿੰਉਂ ਜੋ ਈ ਸੱਚ ਮੁੱਚ ਮੂਰਖ ਹੀ ਹੋ , ਵੇਖੋ ਤੁਹਾਡਾ ਇਹ ਉਤੱਰ ਹੀ ਤੁਹਾਨੂੰ ਮੁਖ ਨਾਹਰਾਉਂਦਾ ਹੈ , ਤੁਸੀ ਤਾਂ ਧਰਮੀ ਹਿਰਾਉਣ ਵਾਲੀਆਂ ਨੇਕੀਆਂ ਤੋਂ ਅਣਜਾਣ ਹੈ , . ਅਤੇ ਜੱਦੋਂ , ਤੁਸੀ ਅੰਡੇ ਅਣਜਾਣ ਹੈ, ਤਾਂ ਆਪਣੀ ਜਾਨ ਨੂੰ ਸੱਚੀ ਨੇ ਹਦਾ ਦੀ ਰਾਹੀ` ਕਿਤੱਰ ਪਰਮੇਸ਼ਰ ਦੇ ਸ਼ੋਪ ਤੋਂ ਬਚਾਓਗੇ ਤੁਸੀਂ ਤਾਂ ਸੰਗ ਦੀ ਮੁੱਚੀ ਬਚਾਉਣਵਾਲੀ ਨਿਹਚਾ ਦੀ ਤਸੀਰ ਥਾਂ ਖੁੱਲੇ ਅਣਜਾਣ ਹੋ , ਲਓ ਉਹ ਦੀ ਇਹ ਤਸੀਰ ਹੁੰਦੀ ਹੈ , ਕਿ ਉਹ ਪਾਪੀ ਮਨੁਖ ਦੇ ਮਨ ਨੂੰ ਅਧੀਨ ਕਰਕੇ ਉਸ ਨੂੰ ਮਸੀਹ ਦੀ ਰਾਹੀਂ ਪਰਮੇਸ਼ਰ ਦੀ ਵੱਲ . .. ੩ਰ ਲੈਂਦੀ ਹੈ ਜੋ ਓਹ ਪਰਖੈਸਰ ਦੇ ਨਾਲ ਅਤੇ ਉਹ ਦੇ ਬਚਨ ਅਤੇ , - - - - - -- -- -- .