ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/496

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

494

________________

ਪਰਮੇਸ਼ਰ ਦਾ ਹੀ ਧਰਮ ਹੈ , ਕਿਉਂ ਜੋ ਉਹ ਆਪ ਪਰਮੇਸ਼ਰ ਹੈ, ਤੁਸੀ ਨ ਰਕ ਥੋਂ ਬਚ ਜਾਓਗੇ ॥ ਮੂਰਖ ਬੋਲਿਆ , ਤੁਸੀ ਐਡੀ ਛੇਤੀ ਤੁਰਦੇ ਹੋ, ਜੋ ਮੈਂ ਤੁਹਾਡੇ ਨਾ ਲ ਨਾਲ ਤੁਰ ਨਹੀਂ ਸਕਦਾ, ਤੁਸ਼ੀ ਅਗਾਹਾਂ ਵਧ ਜਾਓ , ਅਤੇ ਮੇਂ ਕੱਛ ਵਰਕ ਨਾਲ ਪਿਛਾਹ ਰਹਾਂਗਾ, ਤਾਂ ਮਸੀਹੀ ਆਪਣੇ ਸਾਥੀ ਨੂੰ ਕਹਿਣ ਲੱਗਾ , ਭਲਾ ਭਾਈ ਆਸਅਨੰਦ ਮੈਂ ' ਵੇਖਦਾ ਹਾਂ, ਜੋ ਅਸੀ ਤੁਸੀ ਫੇਰ ਇ ਕਲੇ ਨਾਲ ਨਾਲ ਤੁਰਾਂਗੇ, ਜੋ ਮੈਂ ਆਪਣੇ ਸੁਪਨੇ ਵਿੱਚ ਵੇਖਿਆ , ਜੋ , ਓਹ ਦੋਵੇਂ ਪੱਰ ਚੁੱਕੀ ਅੱਗੇ ਨੂੰ ਵਧਦੇ ਚਲੇ ਗਏ , ਅਤੇ ਮੂਰਖ ਮੱਲਕਮ ਤੋਂ ਮੱਲਕੜੇ ਛੇ ਪਿੱਛੇ ਚੱਲਿਆ, ਤਾਂ ਮਸੀਹੀ ਨੇ ਆਸਅਨੰਦ ਨੂੰ ਆ vਖਿਆ, ਡਾਇਆ ਉਸ ਵਿਚਾਰੇ ਉੱਤੋਂ ਮੇਂ ਨੂੰ ਵ ਤਰਸ ਆਉਂਦਾ ਹੈ, ਓੜਕ