ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/507

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

505

________________

੫੦੫ . ਮਸੀਹੀ ਨੇ ਆਖਿਆ ਇਕ ਵਾਰੀ ਉਸ ਮੇਂ ਨੂੰ ਬੇਹਾ ਸੀ ਭਈ ਮੇਂ ਬੀਜਾੜਾ ਕਰਾਂਗਾ , ਪਰ ਐਉਂ ਹੋ , ਜੋ ਸੰਜੋਗ ਨਾਲ ਓਹ ਖ਼ਦਬਚਾ ਓ ਨਾਖੇ ਮਨੁੱਖ ਦੀ ਸੰਗਤ ਵਿੱਚ ਜਾ ਗੱਲਿਆ , ਤਾਂ ਓਹ ਮੇਨੂੰ ਮੂਲੀ ਭੁੱਲ ਗਿਆ । · ਆਸਅਨੰਦ ਨੇ ਕਿਹਾ, ਕਿ ਹੁਣ ਜੋ ਅਸੀ ਉਹਦੀ ਗੱਲਾਂ ਕਰ ਰਹੇ ਹਾਂ, ਤਾਂ ਚਾਹੀਦਾ ਹੈ , ਜੋ ਅਸੀਂ ਉਸ ਦੇ ਅਤੇ ਉਸ ਵਰਗੇ ਹੋਰ ਲੋਕਾਂ ਦੇ ਟਲ ਜਾਣ ਦੇ ਕਾਰਨ ਦੀ ਪੁੱਛ ਗਿੱਛ ਕਰੇ । ਮਸੀਹੀ ਬੋਲਿਆ ਨਿਸੰਗ ਇਸ ਗੱਲ 'ਥੋਂ ਬਹੁਤ ਲਾਭ ਹੋਊ , ਪਰ ਤੁਸੀ ਆਪ ਅਰੰਭ ਕਰੇ ॥ ਆਸਅਨੰਦ ਬੋਲਿਆ ਅਛਾ ਮੇਂ ਨੂੰ ਤਾਂ ਉਹ ਦੇ ਚਾਰ ਕਾਰਨ ਮਲੂਮ ਹੁੰਦੇ ਹਨ । ਪਹਿਲਾ ਇਹ ਹੈ ਕਿ ਭਾਵੇਂ ਇਹੋ ਜੇਹੇ ਮਨੁੱਖਾਂ ਨੂੰ Diod . Ramil Di n lahdiaitham