ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/510

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

508

________________

Ve ਡਰ ਮਨੁੱਖ ਨੂੰ ਵਧਾਉਂਦਾ ਹੈ ਰਹਾਉਤਾਂ ਦੀ ਪੋਥੀ ੩੬ ਕਾਂਡ ੨੫ ਪੱਤੀ) ਜਿੰਨਾਂ ਚਿਰ ਨਰਕ ਦੀ ਅਗ ਉਨਾਂ ਨੂੰ ਸੁਣਾਈ ਦਿੰਦੀ ਹੈ , ਓਨਾਂ ਚਿਰ ਤਾਂ ਓਹ ਸੁ॥ ਰਗ ਨੂੰ ਬਹੁਤ ਲੋਚਦੇ ਹਨ, ਪਰ ਜਾਂ ਉਹ ਦਾ ਡਰ ਕੂਝਕੁ ਹਟ ਗਿਆ । ਤਾਂ ਓਹ ਹੋਰ ਵਿਚਾਰ ਕਰਕੇ ਆਪਣੇ ਚਡ ਵਿੱਚ ਕਹਿਣ ਲੱਗਦੀ ਹਨ, ਭਾਈ ਚਾਹੀਦਾ ਹੈ ਜੋ ਅਸੀ ਸੁਚੇਤ ਹੋ ਜਾਇਐ , ਨਹੀਂ ਤਾਂ ਸ਼ਾ ਡਾ ਵਡਾ ਘਾਟਾ ਹੋਵੇਗਾ , ਲੋਕ ਸਾਨੂੰ ਕਿਰਾਨੀ ਕਿਨੀ ਆਖ ਕੇ ਅਤੇ ਬੋਲੀਆਂ ਮਾਰ ਕੇ ਬੜਾ ਔਖਿਆਂ ਕਰਨਗੇ , ਅਤੇ ਐਉਂ ਓਹ ਧਰਮ ਦੇ ਵੱਲੋਂ ਆਪਣਾ ਧਮਾਨ ਹਟਾ ਕੇ ਫੇਰ ਸੰਸਾਰ ਦੇ ਮੋਹ ਚ ਫਸ ਜਾਂਦੇ ਹਨ ॥ ਤੀਜਾ ਕਾਰਨ ਇਹ ਹੈ , ਭਈ ਓਹ ਧਰਮ ਥੋਂ ਸ਼ਰਮਾਉਂਦੇ ਹਨ, ਕਿਉਂ ਜੋ ਓਹ, ਹੰਕਾਰੀ ਹਨ , ਇਸ ਲਈ ਓਹ nk

A Lwww