ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/531

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

529

________________

430 ਜੇਸ ਨੂੰ ਓਹ ਉਡੀਕਦੇ ਹਨ , ਓਹ ਤੁਹਾਡੇ ਹੀ ਮਿਲਨ ਨੂੰ ਆਏ ॥ ਨ , ਕਿਉਂ ਕਿ ਜੱਦੋਂ ਦਾ ਮੈਂ ਤੁਹਾਨੂੰ ਜਾਤਾ, ਤੁਸੀ ਆਸ ਵਿੱਚ ਆਪ ਅਨੰਦ ਹੀ ਬਣੇ ਰਹੇ ਹੋ , ਉਹ ਨੇ ਆਖਿਆ ਹੀ ਜੀ ਤੁਸੀ ਬੀ ਤਾਂ ਉਹੋ ਜੇਹੇ ਹੇ ਹੋ । ਮਸੀਹੀ ਬੋਲਿਆ ਜੇ ਮੇਰਾ ਮਨ ਸ਼ੁੱਧ ਹੁੰਦਾ ਤਾਂ ਹੁਣ ਪ੍ਰਭੁ ਜਰੂਰ ਮੇਰੀ ਹਾਇਤਾ ਕਰਦਾ ਪਰ ਮੇਰੇ ਪਾਪਾਂ ਦੇ ਕਾਰਨ ਉਸ ਨੂੰ ਮੈਂਨੂੰ ਇਸ ਝਬਟ ਦੇ ਵਿੱਚ ਸੱਟਕੇ ਛੱਡ ਦਿੱਤਾ ਹੈ 11 | ਤਾਂ ਆਸਅਨੰਦ ਨੂੰ ਆਖਿਆ ਤਿਰਾ ਜੀ ਤੁਸੀ ਉਝ ਬਚਨ ਨੂੰ ਤਾਂ ਮੂਲੋਂ ਭੁੱਲ ਗਏ ਹੋ , ਜੇਹੜਾ ਦੁਸ਼ਟ ਦੇ ਲਈ ਲਿਖਿਆ ਹੋਇ॥ ਆ ਹੈ , ਭਈ ਉਨਾਂ ਦੀ ਮੌਤ ਵਿਚ ਕੁੱਛ ਪੀੜ ਨਹੀਂ ਸਗੋਂ ਉਨ੍ਹਾਂ ਦਾ ਬਲ ਤਕੜਾ ਹੈ , ਉਹ ਹੋਰਨਾ ਮਨੁੱਖਾਂ ਨੂੰ ਔਖੇ ਨਹੀਂ ਹੁੰਦੇ , ਅਤੇ 15