ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/532

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

530

________________

੫ ਨਾ ਹੋਰਨਾ ਨੂੰ ਦੁਖ ਵਿੱਚ ਪੈਂਦੇ ਹਨ ॥੭੩ ਜ਼ਬੂਰ ਤੋਂ -ਪ ਪੌੜੀ) ਏਹ | ਐੱਖ ਅਤੇ ਦੁੱਖ ਕਲੇਸ਼ ਜੇਹੜੇ ਤੁਸੀ ਹੁਣ ਝੂਲਦੇ ਹੋ , ਇਹ ਪਰ ਮੇਸ਼ਰ ਦੇ ਕਰੋਧ ਦੀ ਇਹ ਨਿਸ਼ਾਨੀ ਨਹੀਂ- ਭਈ ਉਸ ਨੂੰ ਤੁਹਾਨੂੰ ਛੱਡ ਦਿੱਤਾ ਹੈ, ਸਗੋਂ ਇਸ ਲਈ ਹਨ, ਡਈ ਤੁਹਾਡੀ ਖਮਾ ਹੋ ਜਾ ਵੇ , ਭਈ ਤੁਸੀ ਉਹਦੀਆਂ ਅਗਲੀਆਂ ਦਿਆਲਗੀਆਂ ਨੂੰ ਚੇਤੇ ਰੱਖਦੇ ਹੋ ਕੇ ਨਹੀ, ਅਤੇ ਆਪਣੇ ਭਾਸ਼ਣ ਵਿੱਚ ਉਸ ਉੱਤੇ ਆਸ਼ਾ ਅਰਉ ਹਦੀ ਓਟ ਲੈਂਦੇ ਹੋ ਕਿ ਨਹੀ ॥ ਉਪਰੰਦ ਮੇਂ' ਸੁਪਨੇ ਵਿੱਚ ਕੀ ਵੇਖਦਾ ਹਾਂ ਭਈ ਮਸੀਹੀਕੁ4 ਫਰ ਡਾਈ ਸੋਚ ਵਿੱਚ ਲੀਨ ਹੋ ਰਿਹਾ , ਤਾਂ ਆਸਅਨੰਦ ਨੇ | ਉਹ ਨੂੰ ਇਹ ਗੱਲਾਂ ਆਖੀਆਂ , ਭਾਈ ਤਕੜਾ ਹੋ ਪ੍ਰਭੁ ਈਸਾ ਤੁਹਾਨੂੰ