ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/544

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

542

________________

੫੩ ਹੁਣ ਨਗਰ ਉਨਾਂ ਨੂੰ ਅੱਛੀ ਤਰਾਂ ਨਾਲ ਦਿਲ ਪਿਆ , ਅਤੇ ਉੱਨਾਂ ਨੂੰ ਇ॥ ਹੋ ਜਾਪਦਾ ਸੀ, ਭਈ ਬਾਰੇ ਆਉਣ ਦੀਆਂ ਵਧਾਈਆਂ ਅਰ ਖ਼ੁਸ਼ੀ ਦੇ ਨਗਰ ਵਿੱਚ ਘੰਟੇ ਵਜ ਰਹੇ ਹਨ, ਅਤੇ ਜਾਂ ਉਨਾਂ ਨੇ ਇਹ ਵੀ ਦੇ॥ ਤੇ ਕੀ , ਭਾਈ ਸੁਰਗਾਪੁਰੀ ਦੇ ਨਿਵਾਸੀਆਂ ਦੀ ਸੰਗਤ ਵਿੱਚ ਅਸੀ ਸਦਾ ਤੀਕ ਰਹਾਂਗੇ , ਤਾਂ ਓਹ ਅੱਡੇ ਅਨੰਦ ਹੋਏ , ਜਿਸ ਦਾ ਵਰਣਨ ਨਾ ਕੋਈ ਜੀਭ ਨਾਲ ਕਰ ਸਕਦਾ ਹੈ , ਨਾ ਬਾਣੀ ਨਾਲ ਨਾ ਕਲਮ ਨਾਲ । ਅਤੇ ਜਾਂ ਓਹ ਦਰਵਜੇ ਪੁਰ ਜਾ ਅੱਪੜੇ ਤਾਂ ਕੀ ਵੇਖਦੇਹਨ , ਜੋ ਦਰਵਾਜੇ ਦੇ ਉਪਰ ਸੋਨੇ ਦੇ ਪੱਤਿਆਂ ਉੱਤੇ ਇਹ ਲਿਖਿਆ ਹੋਇਆ ਸੀ , ਕਿ ਧੰਨ ਹਨ ਓਹ, ਜੇਹੜੇ ਉਸ ਦਿਆਂ ਹੁਕਮਾਂ ਉੱਤੇ ਚਲਦੇ ਹਨ - ਭਾਈ ਉਨਾਂ ਨੂੰ ਜੀਉਣ ਦੇ ਬ੍ਰਿਛ ਦੇ ਆਕਾਰ w w wyo n poiya ton nigilibang