ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

84

________________

ਦੀ ਵਡੀ ਅਵਾਜ ਸੁਣੀ, ਅਤੇ ਇਹ ਬੀ ਡਿੱਠਾ ਕਿ ਬਦਲਾ ਉੱਤੇ ਇੱਕ ਪੁਰਖ ਬੈਠਾ ਸੀ, ਅਤੇਉ॥ ਹਦੇ ਦੁਆਲੇ ਚਿਰੰਜੀਵ ਲੋਕਾਂ ਵਿਚੋਂ ਹਜਾਰਾਂ ਹਾਜਰ ਸਨ, ਓਹ ਸਾਰੇ ਇਕ ਅੱਗ ਦੀ ਲਾਟਫਿ ਚ ਸਨ ਅਤੇ ਅਕਾਸ ਬੀ ਜਲ ਰਹੇ ਸਨ, ਤਦ ਮੇਂ ਇਕ ਸ਼ਬਦ ਇਹ ਆਖਦਾ ਸੁਣਿਆ ਕਿ ਉੱਤੋ ਹੈ ਮੁਰਦਿਓ ਨਿਆ ਵਿਚ ਹਾਜਰ ਹੈ ਜਾਓ, ਅਤੇ ਓਵੇਂ ਪੱਥਰ ਟੁਟ ਗਏ, ਅਤੇ ਕਬ ਰਾਂ ਖੁਲ ਗਈਆਂ ਅਤੇ ਸਾਰੇ ਮੁੱਦੇ ਨਿਕਲ ਆਏ, ਉਨਾਂ ਵਿੱਚੋਂ ਕੱਈ ਤਾਂ ਬਹੁਤ ਅਨੰਦ ਸਨ, ਅਤੇ ਉਤਾਹਾਂ ਵੇਖ ਰਹੇ ਸਨ, ਪਰ ਹੋਰ ਕਈ ਆਪਣੇ ਆਪ ਨੂੰ ਪਹਾੜਾ ਦੇ ਓਹਲੇ ਕਾਉਣਾਂ ਚਾਹੁੰਦੇ ਸਨ, ਉਪਰੰਦ ਮੈਂ ਵੇਖਿਆ, ਜੋ ਓਸ ਪੁਰਖ ਨੌਜੇਹੜਾ ਬਦਲਾ ਉੱਤੇ ਬਹਿ ਦਾਜੀ, ਬੀ ਖੋਹਲੀ,ਅਤੇ ਸਾਰੇ ਜਗਤ ਨੂੰ ਆਪਣੇ ਅੱਗੇ ਸਾਦੇਆ, ਪਰੰਤ ਉਹਦੇ ਸਾਹਮਣੇ ਐਡੀ ਅੱਗ ਬਲਦੀ ਸੀ, ਜੋ ਉਸ ਦੇ ਅਤੇ ਲੋਕਾਂ ਦੇ ਵਿਚਕਾਰ ਐਨੀ ਵਿਥ ਹੈਸੀ,ਕਿਜਿੰਨੀ ਕਚਹਿਰੀ ਖੇ ਹਾਕਖ ਅਤੇ ਕੈਦੀਆਂ ਦੇ ਵਿਚਾਲੇ ਹੁੰਦੀ ਹੈ, ਮੈਂ ਇਹ ਵੀ ਸੁਣਿਆ, Digitized by Daniah Ninitallirana www.naniahdiaith.org