ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

88

________________

= ਉਪਦੇਸ਼ ਉਤੇ ਕਬਨ ਕੀਤੀ ਹੋਈ ਵਾਰਤਾ ਤੋਂ ਪ੍ਰਗਟ ਹੁੰਦਾ ਹੈ, ਕਿ ਜੇਹੜੇ ਲੋਕ ਮਨੋਂ ਤਨੋਂ ਮੇਂ ਸੀਹਨੂੰ ਮੰਨਦੇ ਹਨ, ਓਹ ਪਵਿਤ੍ਰ ਆਤਮਾ ਨੂੰ ਮਨ ਵਿਚ ਲੱਦੇ ਹਨ ਅਤੇ ਜਿਨਾ ਦੇ ਹਿ, ਰਦੇ ਵਿਚ ਮਸੀਹ ਦਾ ਆਤਮਾ ਨਹੀਂ, ਸੋ ਓਹ ਮਸੀਹ ਦੇ ਨਹੀਂ ਹਨ, ਅਤੇ ਉਹੋ ਆਤ ਮਾ ਧਰਮੀਆ ਨੂੰ ਉਪਦੇਸ਼ ਦਿੰਦਾ ਹੁੰਦਾ ਹੈ, ਅਤੇ ਮਸੀਹ ਦੇ ਗੁਣ ਅਰ ਧਰਮਾਂ ਦੇ ਭੌਤਾਉ। ਸੇ ਆਤਮਾ ਥਾਂ ਖੁੱਲਦੇ ਹਨ, ਅਤੇ ਆਪਣੀ ਅਤੇ ਪਰਮੇਸ਼ਰ ਦੀ ਪਛਣ ਅਤੇਭੇਤ ਉਹੋ ਕਰਦਾ ਹੈ, ਓਹਧਰਮੀਆਂ ਨੂੰ ਪਾਪ ਦੈਰਾਹ ਬੀ ਚੌਕਸ ਕਰਦਾ ਹੈ ਅਤੇ ਪਰਮੇ ਗੁਰਦੇ ਬਚਨ ਲਾਭਦੇ ਅਰਥਾਂ ਨੂੰ ਉਹੋ ਖੋਹਲ ਦਿੰਦਾ ਹੈ,ਅਤੇ ਧਰਮੀਆਂ ਟੁੱਟਿਆਂ ਹੋ ਆ ਮਨਾਂ ਵਿਚ ਮਾਤ ਪਾਉਂਦਾ ਅਤੇ ਉਨਾਂ ਨੂੰ ਪਰਮੇਸ਼ੁਰਲਭ ਹੁਕਮਾਂਉਡੇ ਚਲਾਉਂਦਾ ਹੈ। 1 1 - 11 .