ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

94

________________

ਨਾਲ ਢੱਕੇ ਜਾਂਦੇ ਹਨ, ਅਤੇ ਉਸੇ ਦੇ ਦਾਗ ਪਹਿਰਾਵੇ ਵਿਚ ਹੋਕੇ ਓਹ ਪਰਮੇਸੁਰਦੇ ਪੁੜੀ ਗਿਣੀ ਦੇ ਹਨ, ਅਰ ਮਸੀਹ ਦੇ ਨਾਲ ਪਰਮੇਸੁਰ ਦੇ ਪ੍ਰਤਾਪ ਨਾਲ ਜੀਉਣ ਕਰਦੇ ਹਨ,ਨਾਲੇ ਉਨ੍ਹਾਂ ਵਿਚ ਅਤੇ ਅਕਾਲ ਪੁਰਖ ਪ੍ਰਮੇਸੁਰ ਵਿਚ ਸਦਾ ਦੇ ਲਈ ਇ ਕ ਨੇਮ ਬੰਨਿਆ ਰਹਿੰਦਾ ਹੈ, ਅਤੇ ਉਸੇ ਨੇਮ ਦੇ ਕਾਰਨ ਓਕ ਨੂੰ ਓਹ ਸੂਰਮ ਬਾਥੀ ਹੁੰਦੇ ਹਨ : -

, ਮਸੀਹੀ ਨਾਲ ਭਾਏ ਜਾਣੇਆਂ ਦਾ ਮੇਲ ਹੋਣ, ਅਤੇ ਔਖੇ ਪਹਾੜ ਉਤੇ ਚੜਨਾ, ਅਤੇ ' ਆਪਣੀ ਪੋਥੀ ਦਾ ਗਵਾ ਬੈਠ, ਅਰ ਫੇਰ ਲਡਣਾ । ਇਹ ਵਰਨ ਹੋਵੇਗਾ। . ਫੇਰ ਮੇਂ ਸੁਪਨੇ ਵਿਚ ਉੱਠ ਕਿ ਮਸੀਹੀ ਖੇਡਾਂ ਕਰਦਾ ਕਰਦਾ ਇਕ ਥਾਂ ਜਾ nicitised b. Danah Data Libram a niabdiaith an