ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

97

________________

ਮਿਥੀਹੀ ਨੂੰ ਉਨਾਂ ਥੋਂ ਪੁੱਛਿਆ ਭਿਰਾਵੇ ਤੁਸੀਂ ਕਿਥੋਂ ਆਏ ਅਤੇ ਕਿਧਰ ਨੂੰਜਾਦੇ ਹੋ ?॥ | ਉਨ੍ਹਾਂ ਆਖਿਆ ਸਾਡਾ ਜਨਮ ਤਾਂ ਘਮੰਡ ਦੇਸ਼ ਦਾ ਹੈ, ਅਰ ਉਥੋਂ ਹੀ ਆਏ ਹਾਂ ਅਤੇ ਹੁਣ ਅਸੀਂ ਭਗਵਾਨ ਦੀ ਭਗਤੀ ਕਰਨ ਲਈ ਸ਼ੈਤੂਨ ਪਹਾੜ ਨੂੰ ਜਾਂਦੇ ਹਾਂ ! ਮਸੀਹੀ ਨੇ ਆਖਿਆ ਕੁਲਾ ਤੁਸੀਂ ਉਸ ਬੂਹੇ ਬਾਣੀ ਕਿਉਂ ਨਾਵੜੇ ਜੇਹੜਾ ਇਸਰਾ ਦ ਦੇ ਸਿਰੇ ਉਤੇ ਹੈ, ਤੁਸੀਂ ਨਹੀ ਜਾਣਦੇ ਜੋ ਪ੍ਰਭੂ ਨੇ ਆਖਿਆ ਹੈ, ਕਿ ਜੇਹੜਾ ਭੇਡਾਂ ਦੇ ਵਾੜੇ ਵਿਚ ਬੂਹੇ ਬਾਣੀ ਨਹੀਂ ਕਰਦਾ ਅਤੇ ਹੋਰ ਪਾਸਿਓ ਟੱਪ ਕੇ ਉੱਤੇ ਚਲਦਾ ਹੈ, ਉਹ ਚੋਰ ਅਧਾਰਦੀ ਹੈ ਯੂਹੰਨਾਂ ੧੦-) | ਉਨ੍ਹਾਂ ਨੇ ਆਖਿਆ ਸਾਡੇ ਦੇਸ਼ ਦੇ ਲੋਕ ਬੂਹੇ ਥਾਣੀ ਵੜਨ ਦੇ ਲਈ ਐਡੀ ਦੂਰ ਜਾਣਾ ਨਿਕੰਮਾ ਸਮਝਦੇ ਹਨ, ਇਸ ਲਈ ਉਨ੍ਹਾਂ ਦੀ ਚਾਲ ਇਹ ਹੈ ਕਿ ਜੇ ਬੂਹੇ ਦਾ ਰਾਹ ਦਰ ਹੈ ਤਾਂ ਕੇਧ ਵੱਕੇ ਅੰਦਰ ਆ ਜਾਣ, ਜੇਹਾਕੂ ਅਸੀਂ ਆਏ ਹਾਂ । ਮਸੀਹੀ ਨੂੰ ਆਖਿਆ, H1 1 sipinnipabenipose