ਪੰਨਾ:ਵਲੈਤ ਵਾਲੀ ਜਨਮ ਸਾਖੀ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀ ਹੋਇ ਦਰਸਨੁ ਭੇਖੁ ਲੇਉ॥ ਤਬਿ ਬਾਬੇ ਸਬਦੁ ਉਠਾਇਆ॥ ਰਾਗੁ ਸੂਹੀ ਲਾਲਤਾ ਵਿਚਿ॥ਮ:੧॥ ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜੀਐ॥ ਜੋਗੁ ਨ ਮੁੰਦੀ ਮੂਡਿ ਮੁਡਾਇਐ। ਜੋਗੁ ਨ ਸਿਙੀ ਵਾਈਐ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ॥੧॥ ਬਾਬੂ ਰਾਵਲਾ॥ ਗਲੀ ਜੋਗੁ ਨ ਹੋਈ॥ ਏਕ ਦ੍ਰਿਸਟਿ ਕਰਿ ਸਮਸਰਿ ਦੇਖੈ ਜੋਗੀ ਕਹੀਐ ਸੋਈ॥ਰਹਾਉ॥ ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ॥ ਜੋਗੁ ਨ ਦੇਸਿ ਦਿਸੰਤਰਿ

103