ਪੰਨਾ:ਵਲੈਤ ਵਾਲੀ ਜਨਮ ਸਾਖੀ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋ ਬੋਲਿਆ ਪਰਵਾਣੁ ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥ਜੋ ਤਿਸੁ ਭਾਵੈ ਸੇ ਭਲਾ ਅਵਰੁ ਕਿ ਕਹਣੁ ਵਖਿਆਣੁ॥੩॥ਤਿਨਾ ਮਤਿ ਤਿਨਾ ਪਤਿ ਤਿਨਾ ਧਨੁ ਪਲੈ ਜਿਨਾ ਹਿਰਦੈ ਰਹਿਆ ਸਮਾਇ॥ ਤਿਨਕਾ ਕਿਆ ਸਾਲਾਹਣਾ ਅਵਰ ਸੁਆਲਿਹੁ ਕਾਇ॥ ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ॥੪॥੧॥ਸਲੋਕ॥ ਬਲਦ ਮਸਾਇਕ ਹਾਲੀ ਸੇਖਿ॥ ਧਰਤ ਕਤੇਬਾ ਓੜੀ ਲੇਖ॥ ਚੋਟੀ ਕਾ ਪਰਸੇਉ ਅਡੀ ਜਾਇ॥ਤਾ ਕਾ ਖਟਿਆ ਸਭੁ ਕੋ ਖਾਇ॥ ਘਾ

125