ਪੰਨਾ:ਵਲੈਤ ਵਾਲੀ ਜਨਮ ਸਾਖੀ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿ ਬਾਬੇ ਮਰਦਾਨੇ ਬੰਨੇ ਦੇਖਿਆ॥ ਮਰਦਾਨਾ ਲਗਾ ਮੇਆਕਣਿ॥ ਤਬ ਗੁਰੂ ਬਾਬਾ ਹਸਿਆ॥ਆਖਿਓਸੁ ਮਰਦਾਨਿਆ ਵਾਹਿਗੁਰੂ ਕਰਿ ਮਥਾ ਟੇਕੁ ਰਬਾਬੁ ਲੇ ਕਰਿ ਆਉ॥ ਮਰਦਾਨੇ ਮਥਾ ਟੇਕਿਆ ਗਲੋ ਧਾਗਾ ਤੁਟਿ ਪਇਆ॥ ਰਬਾਬੁ ਲੇ ਕਰਿ ਆਇਆ॥ ਤਬਿ ਬਾਬੇ ਆਖਿਆ॥ ਮਰਦਾਨਿਆ ਰਬਾਬੁ ਵਜਾਇ॥ ਤਬਿ ਮਰਦਾਨੇ ਰਬਾਬੁ ਵਜਾਇਆ॥ਰਾਗੁ ਵਡਹੰਸੁ॥ਮਃ੧॥ ਸਬਦੁ ਕੀਤਾ॥ ਗੁਣਵੰਤੀ ਸਹੁ ਰਾਵਿਆ ਨਿਰਗੁਣ ਕੂਕੇ ਕਾਹਿ॥ ਜੇ ਗੁਣਵਿਤੀ ਥੀ ਰ

129