ਪੰਨਾ:ਵਲੈਤ ਵਾਲੀ ਜਨਮ ਸਾਖੀ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਤਾਭੀ ਸਹੁ ਰਾਵਣਿ ਜਾਇ॥੧॥ਮੇਰਾ ਕੰਤ ਰੀਸਾਲੂ ਕੀਧਨ ਅਵਰਾ ਰਾਵੈ ਜਾਉ॥ਰਹਾਉ॥ ਕਰਣੀ ਕਾਮਣ ਜੇ ਥੀਵੈ ਜੇ ਮਨੁ ਧਾਗਾ ਹੋਇ॥ ਮਾਣਕੁ ਮੁਲਿ ਨ ਪਾਈਐ ਜੇ ਲੀਚੈ ਚਿਤੇ ਪਰੋਇ॥੨॥ ਰਾਹ ਦਸਾਈ ਨ ਜੁਲਾ ਆਖਾ ਅੰਮੜੀ ਆਸੁ॥ਤੈਸਹ ਨਾਲਿ ਅਕੂਵਣੀ ਕਿਉ ਥੀਵੇ ਘਰ ਵਾਸੁ॥੩॥ਨਾਨਕ ਏਕੀ ਬਾਹਰੀ ਦੂਜਾ ਨਾਹੀ ਕੋਇ॥ ਤੈ ਸਹਾ ਲਗੀ ਜੇ ਰਹੈ ਭੀ ਸਹੁ ਰਾਵੈ ਸੋਇ॥੪॥ ਤਾ ਜਬਾਬੁ ਕਛੁ ਹੋਵੈ ਨਾਹੀ॥ ਤਬਿ ਨੂਰ ਸਾਹ ਕਉ ਖਬਰਿ ਹੋਈ॥ ਜੋ

130