ਪੰਨਾ:ਵਲੈਤ ਵਾਲੀ ਜਨਮ ਸਾਖੀ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡੋਸ ਧਰੇ ਉਸ ਜੀਉ॥ ਕਿਆ ਗੁਣ ਤੇਰੇ ਵਿਥਰਾ ਕਿਆ ਕਿਆ ਘਿੰਨਾਾ ਤੇਰਾ ਨਾਉ ਜੀਉ॥ ਇਕਤੁ ਟੋਲਿਨ ਅੰਬੜਾ ਸਦ ਕੁਰਬਾਣੈ ਤੇਰੈ ਜਾਉ ਜੀਉ॥ ਸੁਇਨਾ ਰੁਪਾ ਰੰਗਲਾ ਮੋਤੀ ਤੇ ਮਾਣਿਕ ਜੀਉ॥ ਸੇ ਵਸਤੂਸੁ ਦਿਤੀਆ ਮੈਡਾ ਤਿਨ ਸਿਉ ਲਗਾ ਚਿਤੁ ਜੀਉ॥ ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ॥ ਹਉ ਇਤੁ ਭੂਲਾਵੈ ਭੁਲੀਆ ਤਿਸੁ ਕੰਤ ਨ ਬੈਠੀ ਪਾਸਿ ਜੀਉ। ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ॥ ਸਾਧਨ ਚਾਲੀ ਸਾਹੁਰੇ

132