ਪੰਨਾ:ਵਲੈਤ ਵਾਲੀ ਜਨਮ ਸਾਖੀ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੁ ਇਹੁ ਕਿ ਆਇਆ ਹੈ॥ ਅਸਾਡੇ ਜੀਅੜੇ ਤਾਂਈ॥ ਤਬਿ ਅਗਨਿ ਕਾ ਰੂਪੁ ਦਿਖਾਲਿਆ॥ ਜੋ ਧੂੰਆਂ ਚਉਹਾ ਧਿਰਾਂ ਤੇ ਉਠਿਆ ਚਾਰੇ ਕੁਡਾ ਅਗਨਿ ਹੋਈ॥ ਤਾਬਿ ਮਰਦਾਨਾ ਮੁਹੁ ਢਕਿਕੈ ਪੈ ਰਹਿਆ॥ ਆਖਿਓਸੁ ਜੀਵਣਾ ਰਹਿਆ॥ ਤਬਿ ਪਾਣੀ ਕਾ ਰੂਪੁ ਹੋਆ॥ ਘਟਾਂ ਬੰਨਿ ਆਇਆ॥ ਲਗਾ ਬਰਸਣਿ ਪਾਣੀ॥ ਪਰੁ ਬਾਬੇ ਤੇ ਦੂਰਿ ਪਵੈ॥ ਤਬਿ ਗੁਰੂ ਕਹਿਆ ਮਰਦਾਨਿਆ॥ ਮੁਹੁ ਉਘਾੜ ਉਠਿ ਬੈਠੁ॥ ਰਬਾਬੁ ਵਜਾਇ॥ ਤਬਿ ਮਰਦਾਨਾ ਉਠਿ ਬੈਠਾ॥ ਰਬਾਬ ਵਜਾਇਓਸੁ॥ ਰਾਗੁ ਮਾਰੂ ਕੀਤਾ॥ ਬਾਬੇ ਸਬਦੁ ਉਠਾਇਆ॥ਮ:੧॥ ਡਰਪੈ ਧਰਤੀ ਅਕਾਸੁ ਨਿਛਤ੍ਰਾਾ ਸਿਰਿ ਊਪਰਿ ਆਮਹੁ ਕਰਾਰਾ॥ਪਉਣੁ ਪਾਣੀ ਬੈਸੰਤਰੁ॥ ਡਰਪੈ ਇੰਦੁ ਵਿਚਾਰਾ॥੧॥ ਮੇਰੇ ਮਨ ਇਕ ਨਿਰਭ

140