ਪੰਨਾ:ਵਲੈਤ ਵਾਲੀ ਜਨਮ ਸਾਖੀ.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭ ਬਰਖਾਈ ।

ਘੋਰਿ ਘੋਰਿ ਪ੍ਰਭ ਥਰਸਨ ਲਾਗੇ, ਨਾਨਕ ਭੀਗਹਿ ਸੰਤ ਸਭਾਗੈ ॥੬॥੨੬॥

੬੦੪੮੦੦੦ ਚਿਨਭੈ ਜੁਗਿ ਆਪਨਾ ਆਪਿ ਚੀਨਾ, ਆਪਨਾ ਖੇਲ ਆਪੇ ਹੀ ਕੀਨਾ।

ਗਗੈ ਗ੍ਰਿਹਿ ਕਾ ਸੰਜਮੁ ਕਰਿਆ, ਨਾਨਕ ਸੁਪਾਉ ਵਾਣਿ ਗਗਾ ਗੋਇ ਧਰਿਆ ॥੭॥੨੭॥ ਪ੮੧੮੦੦੦ ਨਿਰਭਿਆ ਜੁਗ ਨਿਰਭਉ ਨਿਰੰਕਾਰੁ, ਆਪੇ ਕਥਤਾ ਆਪੇ ਸੁਨਨਹਾਰ ।

ਅੰਮ੍ਰਿਤ ਬਾਣੀ ਜਿਸੁ ਮਨਿ ਆਈ, ਸੁਪਾਉ ਵਾਣਿ ਨਾਨਕ ਮਿਤਿ ਪਾਈ ॥੮॥੨੮॥ ੫੧੮੪੦੦੦

180