ਪੰਨਾ:ਵਲੈਤ ਵਾਲੀ ਜਨਮ ਸਾਖੀ.pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੮੮੮੦੦੦ ਸੀਜਾਮ ਜੁਗਿ ਸ੍ਰੀਜਾਮ ਬਨਾਇਆ, ਦੀਨੀ ਭਗਤਿ ਨ ਬਿਆਪੀ ਮਾਇਆ।

ਪੰਚਿ ਮਾਰਿ ਚਿਤੁ ਹਰਿ ਸਿਉ ਰਾਖਿਆ, ਨਾਨਕ ਰਾਰੈ ਰਾਮੁ ਨਾਮੁ ਆਖਿਆ ॥੩॥੩੩।

੩੪੫੬੦੦੦ ਅਕਿਰਤ ਜੁਗਿ ਅਕਿਰਤਘਨ ਮਾਰੇ, ਅਠਸਠਿ ਕੀਨੇ ਦੇਇ ਕਿਵਾਰੇ । ਜਿਸ ਭਾਵੈ ਤਿਸੁ ਜੰਦੇ ਖੇਲੈ, ਨਾਨਕ ਅਤੀਤ ਵਾਣਿ ਮਹਿ ਸਤਿਗੁਰ ਟੋਲੈ ॥੪॥੩੪॥ .

੨੫੯੨੦੦੦ ਨਿਸੰਕ ਜੁਗ ਹੋਇ ਰਹਿਆ ਨਿਸੰਕਾ, ਜਪੀਐ ਹਰਿ ਹਰਿ ਮਿਟਹਿ ਕਲੰਕਾ । ਰਾਮ ਨਿਰੰਜਨ ਅੰਤਰਿ ਜਾਨਿਆ, ਨਾਨਕ ਅਤੀਤ ਵਾਣਿ ਰਾਰੇ ਮਨੁ ਮਾਨਿਆ ॥੫॥੩੫॥ .

183