ਪੰਨਾ:ਵਲੈਤ ਵਾਲੀ ਜਨਮ ਸਾਖੀ.pdf/209

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਭੈ ਖਾਇ ਲਈ॥ ਫਿਰਿ ਹਥਿ ਆਵਨਿ ਕਿ ਨਾ ਆਵਨਿ॥ ਕੁਛੁ ਪਲੈ ਭੀ ਬੰਨਿ ਲੇਈ॥ ਮਤੁ ਹਥਿ ਆਵਨਿ ਕਿ ਨਾ ਆਵਨਿ॥ ਤਬਿ ਮਰਦਾਨੇ ਆਖਿਆ॥ 'ਭੁਖ ਲਗੇਗੀ ਤਾਂ ਖਾਵਾਂਗਾ | ਮਰਦਾਨੇ ਪਲੈ ਭੀ ਬਨਿ ਲਏ ਜਾਂਦੇ ਜਾਂਦੇ ਮਰਦਾਨੇ ਨੂੰ ਫਿਰ ਭੁਖ ਲਾਗੀ ਤਾਂ ਆਖਿਓਸੁ ਕਛੁ ਖਾਵਾਂ॥ ਜਾਂ ਮੁਹਿ ਪਾਏ ਤਾਂ ਉਤੇ ਵਲੇ ਢਹਿ ਪਇਆ ਤਦ ਬਾਬੇ ਆਖਿਆ ਕਿਆ ਹੋਆ ਵੇ ਮਰਦਾਨਿਆ? ਜੀਉ ਪਾਤਿਸ਼ਾਹ! ਤੁਧ ਆਖਿਆ ਸੀ ਜੋ ਖਾਹਿ ਸੋ ਖਾਹਿ ਵਧਦੇ ਪਲੈ ਬੰਨਿ ਨਾਹੀ॥ ਮੈਂ ਆਖਿਆ ਕਛੁ ਪਲੇ ਭੀ ਬੰਨਿ ਲਈ॥ ਮਤ ਹਥਿ ਆਵਨਿ ਕਿ ਨਾ ਆਵਨਿ॥ ਸੋ ਮੈਂ ਮਹਿ ਪਾਏ ਸਿਨਿ॥ ਮੇਰਾ ਏਹੁ ਹਵਾਲੁ ਹੋਇ ਗਇਆ॥ ਤਬਿ ਬਾਬੇ ਆਖਿਆ 'ਮਰਦਾਨਿਆ! ਤੁਧੁ ਬੁਰਾ ਕੀਤਾ ਸੀ ਜੋ ਮੁਹਿ ਪਾਏ ਸਨਿ॥ ਏਹੁ ਬਿਖੁ ਫਲ ਸਨ॥ ਪਰ ਬਚਨ ਰਿਕੈ ਅੰਮ੍ਰਿਤ ਫ

198