ਪੰਨਾ:ਵਲੈਤ ਵਾਲੀ ਜਨਮ ਸਾਖੀ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਲੁ ਨ ਆਵੈਗਾ॥ ਤਬਿ ਉਨਿ ਪੰਡਿਤਿ ਕਹਿਆ ਏ ਨਾਨਕ ਏਹ ਬਾਤ ਤੈ ਕਿਸ ਤੈ ਪਾਈਆ ਹਨਿ॥ ਪਰੁ ਸੁਣਿ ਹੋ ਨਾਨਕ ਏਹੁ ਜੋ ਪਰਮੇਸਰ ਕਾ ਨਾਮੁ ਲੇਤੇ ਹੈ ਤਿਨ ਕਉ ਕਵਨੁ ਫਲ ਲਗਤੇ ਹੈ॥ ਤਬਿ ਗੁਰੂ ਨਾਨਕ ਦੂਜੀ ਪਉੜੀ ਕਹੀ॥ ਅਗੈ ਮਿਲਿਨਿ ਵਡਿਆਈ ਆਸ ਦਾ ਖੁਸੀਆ ਸਦਾ ਚਾਉ॥ ਤਿਨਾ ਮੁਖਿ ਟਿਕੇ ਉਜਲੇ ਜਿਨਿ ਮੁਖਿ ਸਾਚਾ ਨਾਉ॥ ਕਰਮਿ ਮਿਲੈ ਤਾ ਪਾਈਐ॥ ਨਾਹਿ ਤਾ ਗਲੀ ਵਾਉ ਦੁਆਉ॥ਤਬਿ ਗੁਰੂ ਬਾਬੇ ਨਾ

13