ਪੰਨਾ:ਵਲੈਤ ਵਾਲੀ ਜਨਮ ਸਾਖੀ.pdf/264

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਵਿ ਰਹਿਆ ਸਚਾ ਠਾਕੁਰੁ ਮੇਰਾ॥ ਰਹਾਉ ॥ਜੈ ਦੇਉ ਨਾਮਾ ਤੈ ਰਾਖੇ ਲੀਏ ਤੇਰੇ ਭਗਤਿ ਪਿਆਰੇ॥ ਜਿਨ ਕਉ ਤੇ ਆਪਣਾ ਨਾਮੁ ਦੀਆ ਸੇ ਤੈ ਪਾਰਿ ਉਤਾਰੇ॥੨॥ ਨਾਮਾ ਸੈਨੁ ਕਬੀਰ ਤਿਲੋਚਨੁ ਤਉ ਰਾਖਿ ਲੀਏ ਤੇਰੇ ਨਾਮੁ ਸੰਗਿ ਬੁਨਿਆ॥ਰਵਦਾਸੁ ਚਮਿਆਰੁ ਧਾਨਾ ਤਉ ਰਾਖਿ ਲੀਆ ਤੇਰਿਆ ਭਗਤਾ ਸੰਗਿ ਗਨਿਆ॥੩॥ ਨਾਨਕ ਕਰਤਾ ਬੇਨਤੀ ਕੁਲ ਜਾਤਿ ਕਾ ਹੀਨਾ॥ ਸੰਸਾਰ ਸਾਗਰ ਤੇ ਕਾਢਿ ਕੈ ਆਪਨਾ ਕਰਿ ਲੀਨਾ॥੪॥ ਜਾਂ ਬਾਬੈ ਏਹੁ ਸਬਦੁ ਆਖਿਆ, ਤਾਂ ਪਤਿਸਾਹਿ ਬਾਬਰਿ ਆਇ ਪੈਰ ਚੁਮੇ। ਆਖਿਓਸੁ “ਇਸ ਫਕੀਰ ਦੇ ਮੁਹ ਵਿਚਿ ਖੁਦਾਇ ਨਦਰਿ ਅਵ

253