ਪੰਨਾ:ਵਲੈਤ ਵਾਲੀ ਜਨਮ ਸਾਖੀ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਵਾਨਾ ਹੈ ਜੀ ਇਸਦਾ ਕੁਛੁ ਨਹੀ ਉਜਾੜਿਆ ਤਬਿ ਭੱਟੀ ਕਹਿਆ ਜੀ ਮੇਰਾ ਖੇਤੁ ਉਜੜਿਆ ਹੈ॥ ਮੈ ਮੁਠਾਹਾ ਮੇਰਾ ਤਉ ਖੇਤੁ ਉਜੜਿਆ ਹੈ॥ ਮੇਰਾ ਤਪਾਵਸੁ ਕਰਿ॥ ਨਾਹੀ ਤਾ ਮੈ ਤੁਰਕਾ ਪਾਸਿ ਵੈਦਾ ਹਾ॥ ਤਬ ਗੁਰੂ ਨਾਨਕ ਆਖਿਆ ਦੀਵਾਨ ਸਲਾਮਤਿ ਜੇ ਹਿਕੁ ਪਠਾ ਰੁੜਿਕਾ ਟੁਕਿਆ ਹੋਵੈ ਤਾ ਜਬਾਬੁ ਕਰਣਾ॥ ਪਰੁ ਤੁਸੀਂ ਆਪਣਾ ਆਦਮੀ ਭੇਜਿ ਕਰਿ ਦੇਖਹੁ॥ ਤਬ ਰਾਇ ਬੁਲਾਰ ਆਪਣੇ ਪਿਆਦੇ ਭੇਜੇ॥ ਜੋ ਊਹਾ ਆਦਮੀ ਜਾਵਨਿ ਤਾਂ ਖੇਤੀ ਸਬੂਤ ਖੜੀ ਹੈ॥ ਹਿਕ ਪਠਾ ਖੇਤੀ ਦਾ ਉਜੜਿਆ

20