ਪੰਨਾ:ਵਲੈਤ ਵਾਲੀ ਜਨਮ ਸਾਖੀ.pdf/291

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਖਿਆ 'ਪਿਤਾ ਜੀ ! ਤੂੰ ਇਤੁ ਜਨਮਿ ਕਿਉ ਆਇਆ? ਤਬ ਇਮੋ ਆਖਿਆ'ਗੁਰੂ ਪੂਰੇ ਬਿਨਾ ਇਤੁ ਜਨਮਿ ਆਇਅTA,ਮੈਂਏਕ ਅਚਾਰੀB ਕਾ ਸਿਖੁ ਥਾ, ਓਸ ਮੇਰੇ ਪਾਸਹੁ ਸਗਉਤੀ ਮਛੀ ਛਡਾਈ ਥੀ, ਜਬ ਮੇਰੇ ਕਾਲ ਕਾਂ ਸਮਾਂ ਹੋਆ, ਤਾਂ ਮੈਂ ਦੁਖੀ ਹੋਆ ਤਾਂ ਮੇਰੇ ਪਾਸਿ ਸਗਉਤੀ ਰਿੰਨਦੇ ਸੇ, ਮੈਨੂੰ ਵਾਸ਼ਨਾ ਆਈ, ਮੇਰੀ ਮਨਸਾ ਉਨ੍ਹਾਂ ਗਈ, ਤਿਸਕਾ ਸਦਕਾ ਏਤੁ ਜਨਮਿ ਆਇਆ। ਤਬ ਉਹ ਉਠਿ ਚਲਿਆ, ਅਤੇ ਉਹ ਭਜਿ ਗਇਆ । ਤਦਹ ਦੁਨੀ ਚੰਦ ਆਇ ਪੈਰੀ ਪਇਆ । ਤਬ ਗੁਰੁ ਬਾਬੇ ਜੀ ਕਉ ਘਰਿ ਲੇ ਗਇਆ, ਉਸਕੇ ਦਰ ਉਪਰਿ ਸਤ ਧਜਾ

280